FacebookTwitterg+Mail

ਰੂਬੀਨਾ-ਅਭਿਨਵ ਦੀ ਰਿਸੈਪਸ਼ਨ ਪਾਰਟੀ 'ਚ ਟੀ.ਵੀ. ਦੇ ਇਨ੍ਹਾਂ ਸਿਤਾਰਿਆਂ ਨੇ ਕੀਤੀ ਸ਼ਿਰਕਤ

abhinav shukla
29 June, 2018 02:21:15 PM

ਮੁੰਬਈ (ਬਿਊਰੋ)— ਟੀ.ਵੀ. ਦੀ ਸੁਪਰਹਿੱਟ ਨੂੰਹ ਰੂਬੀਨਾ ਦਿਲਾਇਕ ਨੇ ਪਿੱਛਲੇ ਹਫਤੇ ਹੀ ਆਪਣੇ ਬੁਆਏਫਰੈਂਡ ਅਭਿਨਵ ਸ਼ੁਕਲਾ ਨਾਲ ਵਿਆਹ ਕੀਤਾ ਹੈ। ਇਸ ਵਿਆਹ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਵੀਰਵਾਰ ਨੂੰ ਇਸ ਵਿਆਹੁਤਾ ਜੋੜੇ ਨੇ ਮੁੰਬਈ 'ਚ ਵੈਡਿੰਗ ਰਿਸੈਪਸ਼ਨ ਕੀਤਾ।
One of TV's top actress Nia Sharma also attended the celebration looking nothing but heavenly in an off shoulder white outfit.
ਇਸ ਰਿਸੈਪਸ਼ਨ ਪਾਰਟੀ 'ਚ ਟੀ.ਵੀ. ਟਾਊਨ ਦੇ ਕਈ ਮਸ਼ਹੂਰ ਸਿਤਾਰੇ ਪਹੁੰਚੇ। ਇਨ੍ਹਾਂ 'ਚੋਂ ਨਿਆ ਸ਼ਰਮਾ, ਸ਼ਕਤੀ ਅਰੋੜਾ, ਨੇਹਾ, ਦ੍ਰਿਸ਼ਟੀ ਧਾਮੀ, ਨੀਰਜ਼, ਸ਼ਿਲਪਾ ਸ਼ਕਲਾਨੀ ਅਤੇ ਕਈ ਹੋਰ ਸਿਤਾਰੇ ਨਜ਼ਰ ਆਏ। ਅਦਾਕਾਰਾ ਦੇ ਰਿਸੈਪਸ਼ਨ ਪਾਰਟੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
Newlyweds Shakti Arora and Neha Saxena were all smiles at the reception. While Shahti went for a red and black look, wife Neha sizzled in royal blue.
ਜਿਸ 'ਚ ਨਵਾਂ ਵਿਆਹੁਤਾ ਜੋੜਾ ਕਿੱਸ ਕਰਦਾ ਨਜ਼ਰ ਆ ਰਿਹ ਹੈ। ਕਪੱਲ ਨੇ ਪਹਿਲਾਂ ਇਕ-ਦੂਜੇ ਨਾਲ ਜ਼ਿੰਦਗੀ-ਭਰ ਇਕੱਠੇ ਰਹਿਣ ਦੇ ਵਾਇਦੇ ਕੀਤੇ ਅਤੇ ਫਿਰ ਇਕ-ਦੂਜੇ ਨੂੰ ਕਿੱਸ ਕੀਤਾ। ਇਸ ਖਾਸ ਮੌਕੇ 'ਤੇ ਰੂਬੀਨਾ ਕਾਫੀ ਖੂਬਸੂਰਤ ਲੱਗ ਰਹੀ ਸੀ।
Everyone's favourite Drashti Dhami opted for a wine coloured outfit to add glamour to the evening. He was accompanied by husband Neeraj Khemka.
ਉਨ੍ਹਾਂ ਨੇ ਟਰਾਂਸਪੇਰੇਂਟ ਨਿਊਡ ਐਂਡ ਬਲੈਕ ਸ਼ਿਯਰ ਗਾਊਨ ਗਾਊਨ ਪਾਇਆ ਹੋਇਆ ਸੀ। ਇਸ ਦੇ ਨਾਲ ਹੀ ਅਭਿਨਵ ਨੇ ਵਾਈਟ ਟੀ-ਸ਼ਰਟ ਨਾਲ ਮੈਚਿੰਗ ਬਲੇਜਰ ਪਾਇਆ ਹੋਇਆ ਸੀ। ਦੋਵਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਦੋਵੇਂ ਹੀ ਪਰਫੈਕਟ ਕਪੱਲ ਨਜ਼ਰ ਆ ਰਹੇ ਹਨ।
Another power couple Apurva Agnihotri with wife Shilpa Sakhlani were also present to light up the evening. Shilpa looked smoking hot in the red saree.

Vivian Dsena, who also celebrated his birthday on June 28, attended the celebrations looking all dapper and charming.

Sharad Kelkar made a power-packed appearance at the reception with wife Keerti Kelkar

Talented entertainers Gaurav Gera, Sumeet Vyas and Ayub Khan also made a dynamic entry.

TV actor Raj Singh Arora made an appearance at the reception with his other-worldly charm

Rubina's closest friend Srishty Rode also became a part of the celebration looking sizzling hot in a green gown.


Tags: Abhinav ShuklaRubina DilaikReception PartyNia SharmaShakti AroraNeha SaxenaDrashti DhamiNeeraj KhemkaApurva AgnihotriShilpa SakhlaniSharad Kelkar

Edited By

Manju

Manju is News Editor at Jagbani.