FacebookTwitterg+Mail

PICS : ਮੁੰਬਈ ਏਅਰਪੋਰਟ 'ਤੇ ਸਪਾਟ ਹੋਏ ਇਹ ਬਾਲੀਵੁੱਡ ਸਟਾਰਜ਼

abhishek bachchan
03 November, 2018 10:04:59 AM

ਮੁੰਬਈ (ਬਿਊਰੋ)— ਬੀਤੇ ਦਿਨ ਐਸ਼ਵਰਿਆ ਰਾਏ ਨੇ ਪਤੀ ਅਭਿਸ਼ੇਕ ਤੇ ਧੀ ਆਰਾਧਿਆ ਨਾਲ ਗੋਆ 'ਚ ਜਨਮਦਿਨ ਮਨਾਇਆ। ਬੀਤੀ ਰਾਤ ਇਨ੍ਹਾਂ ਤਿੰਨਾਂ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ।

Punjabi Bollywood Tadka

ਇਨ੍ਹਾਂ ਤੋਂ ਇਲਾਵਾ ਏਅਰਪੋਰਟ 'ਤੇ ਬਾਲੀਵੁੱਡ ਦੇ ਕੁਝ ਹੋਰ ਵੀ ਸਿਤਾਰੇ ਸਪਾਟ ਹੋਏ, ਜਿਨ੍ਹਾਂ 'ਚ ਗੋਵਿੰਦਾ, ਦੀਪਿਕਾ, ਨੌਰਾ ਫਤੇਹੀ, ਯਾਮੀ ਗੌਤਮ ਦੇ ਨਾਂ ਮੌਜੂਦ ਹਨ।

Punjabi Bollywood Tadka

ਇਸ ਦੌਰਾਨ ਇਨ੍ਹਾਂ ਸਾਰਿਆ ਦਾ ਸਟਾਈਲਿਸ਼ ਅੰਦਾਜ਼ ਦੇਖਣ ਨੂੰ ਮਿਲਿਆ।

Punjabi Bollywood Tadka

 

Punjabi Bollywood Tadka

 

Punjabi Bollywood Tadka

 

Punjabi Bollywood Tadka

 

Punjabi Bollywood Tadka

 

Punjabi Bollywood Tadka

 

Punjabi Bollywood Tadka


Tags: Abhishek BachchanAishwarya Rai Aaradhya BachchanMumbai AirportDeepika Padukone Nora Fatehi Yami Gautam

About The Author

Chanda

Chanda is content editor at Punjab Kesari