FacebookTwitterg+Mail

ਕੱਪੜੇ ਲਾ ਕੇ ਕਰਵਾਇਆ ਅਦਾਕਾਰਾ ਨੇ ਨਿਊਡ ਫੋਟੋਸ਼ੂਟ, ਦਿਖਾਇਆ ਕਾਤਿਲਾਨਾ ਅੰਦਾਜ਼

abigail ratchford bold and nude photoshoot
02 November, 2017 04:18:14 PM

ਲੰਡਨ(ਬਿਊਰੋ)— ਬ੍ਰਿਟਿਸ਼ ਮਸ਼ਹੂਰ ਅਦਾਰਾ ਅਬੀਗੈਲ ਰਚਫੋਰਡ ਦੀਆਂ ਹਾਲ ਹੀ 'ਚ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਸੈਕਸੀ ਤੇ ਹੌਟ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹੈ ਕਿ ਅਦਾਕਾਰਾ ਆਪਣੇ ਬੱਟ ਕਾਰਨ ਸਭ ਤੋਂ ਜ਼ਿਆਦਾ ਚਰਚਾ ਬਟੋਰ ਰਹੀ ਹੈ।

Punjabi Bollywood Tadka

ਅਬੀਗੈਲ ਦੀ ਉਮਰ ਕਰੀਬ 27 ਸਾਲ ਹੈ। ਉਸ ਨੇ ਇੰਸਟਾਗ੍ਰਾਮ 'ਤੇ ਹੁਣ ਤੱਕ 350 ਤੋਂ ਵੱਧ ਤਸਵੀਰਾਂ ਸ਼ੇਅਰ ਕੀਤੀਆਂ ਹਨ ਪਰ ਉਸ ਨੂੰ ਫਾਲੋ ਕਰਨ ਵਾਲਿਆਂ ਦੀ ਗਿਣਤੀ 68 ਲੱਖ ਤੋਂ ਜ਼ਿਆਦਾ ਹੈ।

Punjabi Bollywood Tadka

ਜਦੋਂ ਕਿ ਉਸ ਦੇ ਫੇਸਬੁੱਕ ਨੂੰ 38 ਲੱਖ ਲੋਕ ਫਾਲੋ ਕਰਦੇ ਹਨ।

Punjabi Bollywood Tadka

ਅਮਰੀਕਾ ਦੇ ਕੈਲੀਫੋਰਨੀਆ ਸੰਬੰਧ ਰੱਖਣ ਵਾਲੀ ਮਾਡਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੇਹੱਦ ਬੌਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਟਰੇਡਿੰਗ ਟਾਪਿਕ ਬਣ ਗਈਆਂ ਹਨ।

Punjabi Bollywood Tadka

ਅਬੀਗੈਲ ਇਸ ਤੋਂ ਪਹਿਲਾਂ ਵੀ ਕਈ ਬੋਲਡ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।

Punjabi Bollywood Tadka

ਇਸ ਤੋਂ ਇਲਾਵਾ ਉਸ ਨੇ ਕਈ ਨਿਊਡ ਤਸਵੀਰਾਂ ਵੀ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੇ ਹੱਥਾਂ ਨਾਲ ਪ੍ਰਾਈਵੇਟ ਪਾਰਟਸ ਨੂੰ ਲੁਕਾਉਂਦੀ ਵੀ ਨਜ਼ਰ ਆ ਰਹੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Abigail RatchfordAmerican InstagramBold and Nude Photoshootਅਬੀਗੈਲ ਰਚਫੋਰਡ