ਲੰਡਨ (ਬਿਊਰੋ)— ਹਾਲੀਵੁੱਡ ਦੀ ਨਵੀਂ ਸੈਂਸੇਸ਼ਨ ਐਬੀਗੇਲ ਰਚਫੋਰਡ ਅੱਜਕਲ ਆਪਣੀਆਂ ਬੋਲਡ ਤਸਵੀਰਾਂ ਨਾਲ ਇੰਟਰਨੈੱਟ 'ਤੇ ਸਨਸਨੀ ਮਚਾ ਰਹੀ ਹੈ। ਰਚਫੋਰਡ ਅਮਰੀਕੀ ਮਾਡਲ ਅਤੇ ਟੀ. ਵੀ. ਅਦਾਕਾਰਾ ਹੈ।
ਰਚਫੋਰਡ ਆਮ ਤੌਰ ਆਪਣੀਆਂ ਹੌਟ ਤਸਵੀਰਾਂ ਤੋਂ ਇਲਾਵਾ ਮੈਗਜ਼ੀਨ ਫੋਟੋਸ਼ੂਟ ਲਈ ਵੀ ਮਸ਼ਹੂਰ ਹੈ ਪਰ ਹੁਣ ਰਚਫੋਰਡ ਆਪਣੀਆਂ ਹੌਟ ਤਸਵੀਰਾਂ ਇੰਸਟਾਗਰਾਮ 'ਤੇ ਪੋਸਟ ਕਰਨ ਕਾਰਨ ਚਰਚਾ 'ਚ ਹੈ।
ਐਬੀਗੇਲ ਨੇ ਇੰਸਟਾਗਰਾਮ 'ਤੇ ਨਹਾਉਣ ਤੋਂ ਲੈ ਕੇ ਨਿਊਡ ਫੋਟੋਸ਼ੂਟ ਤੱਕ ਦੀਆਂ ਤਸਵੀਰਾਂ ਇੰਸਟਾ 'ਤੇ ਬਿੰਦਾਸ ਹੋ ਕੇ ਪੋਸਟ ਕੀਤੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਰਚਫੋਰਡ ਦੀਆਂ ਤਸਵੀਰਾਂ ਇੰਨੀਆਂ ਬੋਲਡ ਹਨ ਕਿ ਪੋਸਟ ਹੁੰਦੇ ਹੀ ਇਹ ਵਾਇਰਲ ਹੋ ਜਾਂਦੀਆਂ ਹਨ।
ਇੰਨਾ ਹੀ ਨਹੀਂ ਰਚਫੋਰਡ ਦੇ ਇੰਸਟਾਗਰਾਮ 'ਤੇ ਫਾਲੋਅਰਜ਼ ਦੀ ਕਮੀ ਨਹੀਂ ਹੈ। ਇਨ੍ਹਾਂ ਦੇ ਇੰਸਟਾ 'ਤੇ 8 ਮਿਲੀਅਨ ਤੋਂ ਵੀ ਵੱਧ ਫਾਲੋਅਰਜ਼ ਹਨ।
ਇਸ ਦੇ ਨਾਲ ਹੀ ਐਬੀਗੇਲ ਦਾ ਇੰਸਟਾ ਅਕਾਊਂਟ ਵੈਰੀਫਾਈਡ ਵੀ ਹੈ।
ਐਬੀਗੇਲ ਇੰਸਟਾ ਦੀ ਉਹ ਕੁਈਨ ਬਣ ਗਈ ਹੈ, ਜਿਨ੍ਹਾਂ ਦੀਆਂ ਤਸਵੀਰਾਂ ਦਾ ਯੂਜ਼ਰਸ ਨੂੰ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ।