FacebookTwitterg+Mail

6 ਸਾਲ ਦਾ ਹੋਇਆ ਸ਼ਾਹਰੁਖ ਦਾ ਲਾਡਲਾ ਅਬਰਾਮ, ਦੇਖੋ ਕਿਊਟ ਤਸਵੀਰਾਂ

abram khan birthday
27 May, 2019 03:40:44 PM

ਮੁੰਬਈ(ਬਿਊਰੋ)— ਸ਼ਾਹਰੁਖ ਖਾਨ ਦੇ ਸਭ ਤੋਂ ਛੋਟੇ ਲਾਡਲੇ ਅਬਰਾਮ ਖਾਨ ਅੱਜ ਆਪਣਾ 6ਵਾਂ ਜਨਮਦਿਨ ਮਨਾ ਰਿਹਾ ਹੈ। ਅਬਰਾਮ ਖਾਨ ਬਾਲੀਵੁੱਡ ਦੇ ਸਭ ਤੋਂ ਕਿਊਟ ਅਤੇ ਫੇਮਸ ਸਟਾਰ ਕਿਡਸ 'ਚ ਸ਼ਾਮਿਲ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅਸਲ 'ਚ ਸਟਾਰ ਕਿਡਸ ਨੂੰ ਜਿਸ ਤਰ੍ਹਾਂ ਅੱਜ ਪੈਪਰਾਜੀ ਫਾਲੋ ਕਰਦੇ ਹਨ ਉਸ ਦੀ ਸ਼ੁਰੂਆਤ ਅਬਰਾਮ ਕਾਰਨ ਸ਼ੁਰੂ ਹੋਈ ਹੈ।
Punjabi Bollywood Tadka
ਪਹਿਲੇ ਇਸ ਤਰ੍ਹਾਂ ਪੈਪਰਾਜੀ ਸਟਾਰ ਕਿਡਸ ਨੂੰ ਫਾਲੋ ਨਹੀਂ ਕਰਦੇ ਸਨ ਪਰ ਜਦੋਂ ਅਬਰਾਮ ਨੂੰ ਲੈ ਕੇ ਸ਼ਾਹਰੁਖ ਖਾਨ ਮੀਡੀਆ ਦੇ ਸਾਹਮਣੇ ਆਏ ਤਾਂ ਉਨ੍ਹਾਂ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋਈਆਂ। ਹਾਲਾਂਕਿ, ਸ਼ਾਹਰੁਖ ਖਾਨ ਅਬਰਾਮ ਦੀ ਨਿੱਜ਼ੀ ਜ਼ਿੰਦਗੀ ਨੂੰ ਨਿੱਜ਼ੀ ਹੀ ਰਹਿਣ ਦੇਣਾ ਚਾਹੁੰਦੇ ਹਨ ਪਰ ਫਿਰ ਵੀ ਅਬਰਾਮ ਮੀਡੀਆ ਦੇ ਕੈਮਰਿਆਂ 'ਚ ਕਲਿੱਕ ਹੋ ਹੀ ਜਾਂਦੇ ਹਨ।
Punjabi Bollywood Tadka
ਖੁਦ ਸ਼ਾਹਰੁਖ ਖਾਨ ਵੀ ਅਕਸਰ ਸੋਸ਼ਲ ਮੀਡੀਆ 'ਤੇ ਅਬਰਾਮ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ 'ਚ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਲੋਕਸਭਾ ਚੋਣਾਂ 'ਚ ਵੋਟ ਪਾਉਣ ਪਹੁੰਚੇ ਸਨ ਅਤੇ ਇਸ ਦੌਰਾਨ ਅਬਰਾਮ ਵੀ ਉਨ੍ਹਾਂ ਨਾਲ ਸੀ। ਇਸ ਦੌਰਾਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਸ਼ਾਹਰੁਖ ਨੇ ਲਿਖਿਆ ਸੀ, ਅਬਰਾਮ ਵੋਟਿੰਗ ਅਤੇ ਵੋਟਿੰਗ ਨੂੰ ਲੈ ਕੇ ਥੋੜ੍ਹਾ ਕੰਨਫਿਊਜ ਸੀ।
Punjabi Bollywood Tadka
ਇਸ ਲਈ ਮੈਂ ਉਸ ਨੂੰ ਨਾਲ ਲੈ ਕੇ ਗਿਆ ਤਾਂਕਿ ਉਸ ਨੂੰ ਇਸ ਦੇ ਵਿਚਕਾਰ ਦਾ ਫਰਕ ਸਮਝਾਇਆ ਜਾ ਸਕੇ। ਕੁਝ ਸਮੇਂ ਪਹਿਲਾ ਹੀ ਸ਼ਾਹਰੁਖ ਖਾਨ ਨੇ ਆਪਣੇ ਤਿੰਨੋਂ ਬੱਚਿਆਂ ਦੀਆਂ ਇਹ ਤਸਵੀਰਾਂ ਸ਼ੇਅਰ ਕੀਤੀਆਂ ਸਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Shahrukh KhanAbRam KhanBirthdayBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari