FacebookTwitterg+Mail

PICS: 'ਜਮਾਈ ਰਾਜਾ' ਦੀ ਇਹ ਹੌਟ ਅਦਾਕਾਰਾ 'ਬਿੱਗ ਬੌਸ 11' 'ਚ ਲਵੇਗੀ ਐਂਟਰੀ

achint kaur
28 June, 2017 09:58:51 AM

ਨਵੀਂ ਦਿੱਲੀ— ਜ਼ੀ-ਟੀ ਵੀ ਦੇ ਸ਼ੋਅ 'ਜਮਾਈ ਰਾਜਾ' ਦੀ ਅਦਾਕਾਰਾ ਅਚਿੰਤ ਕੌਰ ਦੇ ਕੜਕ ਅੰਦਾਜ਼ ਤੋਂ ਅਸੀਂ ਸਾਰੇ ਵਾਕਿਫ ਹਾਂ। ਸ਼ੋਅ ਦੇ ਖਤਮ ਹੋਣ ਦੇ ਇੰਨੇ ਦਿਨਾਂ ਬਾਅਦ ਵੀ ਅਚਿੰਤ ਨੂੰ 'ਦੁਰਗਾ ਦੇਵੀ' ਵਾਲੇ ਕਿਰਦਾਰ ਲਈ ਯਾਦ ਕੀਤਾ ਜਾਂਦਾ ਹੈ। ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ 'ਬਿੱਗ ਬੌਸ' ਦੇ ਆਉਣ ਵਾਲੇ ਸੀਜ਼ਨ ਲਈ ਅਚਿੰਤ ਕੌਰ ਨੂੰ ਅਪ੍ਰੋਚ ਕੀਤਾ ਗਿਆ ਹੈ। ਸ਼ਾਇਦ 'ਬਿੱਗ ਬੌਸ' ਦੀ ਟੀਮ ਵੀ ਉਨ੍ਹਾਂ ਦੇ ਇਸ ਦਬੰਗ ਅੰਦਾਜ਼ ਦੀ ਫੈਨ ਹੈ।

Punjabi Bollywood Tadka

ਸੁਣਨ 'ਚ ਤਾਂ ਆਇਆ ਹੈ ਕਿ 'ਬਿੱਗ ਬੌਸ 11' ਲਈ ਅਚਿੰਤ ਤੋਂ ਇਲਾਵਾ ਅਯਾਜ਼ ਅਹਿਮਦ, ਸ਼ਰਦ ਕੇਲਕਰ, ਦੀਪਿਕਾ ਕੱਕੜ, ਸ਼ੋਏਬ ਇਬ੍ਰਾਹਿਮ ਵਰਗੇ ਮਸ਼ਹੂਰ ਕਲਾਕਾਰਾਂ ਨੂੰ ਵੀ ਅਪ੍ਰੋਚ ਕੀਤਾ ਗਿਆ ਹੈ ਪਰ ਹੁਣ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਮਿਲੀ ਹੈ।

Punjabi Bollywood Tadka

ਅਚਿੰਤ ਕੌਰ ਹੈ ਛੋਟੇ ਪਰਦੇ ਦੀ ਖਿਡਾਰੀ
ਅਚਿੰਤ ਕੌਰ ਪਿਛਲੇ ਕਾਫੀ ਸਾਲਾਂ ਤੋਂ ਛੋਟੇ ਪਰਦੇ 'ਤੇ ਆਪਣੀ ਪਛਾਣ ਬਣਾਉਂਦੀ ਆਈ ਹੈ। ਅਚਿੰਤ ਨੇ 1994 ਦੇ ਸੀਰੀਅਲ 'ਬਨੇਗੀ ਅਪਨੀ ਬਾਤ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ 'ਕਹਾਣੀ ਘਰ ਘਰ ਕੀ', 'ਝਾਂਸੀ ਕੀ ਰਾਨੀ', 'ਸਵਾਭੀਮਾਨ' ਵਰਗੇ ਕਈ ਮਸ਼ਹੂਰ ਸੀਰੀਅਲਜ਼ 'ਚ ਕੰਮ ਕਰਦੀ ਨਜ਼ਰ ਆਈ।

Punjabi Bollywood Tadka

ਛੋਟੇ ਪਰਦੇ ਤੋਂ ਇਲਾਵਾ ਬਾਲੀਵੁੱਡ 'ਚ ਵੀ ਅਚਿੰਤ ਨੇ ਕਈ ਮਸ਼ਹੂਰ ਫਿਲਮਾਂ 'ਚ ਸੁਪੋਰਟਿੰਗ ਰੋਲ ਕੀਤਾ ਹੈ। ਉਂਝ ਅਚਿੰਤ ਆਪਣੇ ਬੋਲਡ ਅਵਤਾਰ ਲਈ ਵੀ ਕਾਫੀ ਮਸ਼ਹੂਰ ਹੈ। ਹਾਲ ਹੀ 'ਚ ਅਚਿੰਤ ਨੇ ਆਪਣੇ ਇੰਸਟਾਗਰਾਮ 'ਤੇ ਕੁਝ ਸੈਕਸੀ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Bollywood CelebrityJamai rajaAchint KaurInstagram Picsਜਮਾਈ ਰਾਜਾਅਚਿੰਤ ਕੌਰ