FacebookTwitterg+Mail

24 ਸਾਲਾ ਬੇਟੇ ਦੀ ਮਾਂ ਅੰਚਿਤਾ ਕੌਰ ਨੇ ਕਰਵਾਇਆ ਬੋਲਡ ਫੋਟੋਸ਼ੂਟ, ਦੇਖ ਹੋਵੇਗੀ ਹੈਰਾਨੀ

achint kaur
30 April, 2018 04:35:45 PM

ਨਵੀਂ ਦਿੱਲੀ(ਬਿਊਰੋ)— ਟੀ. ਵੀ. ਸ਼ੋਅ 'ਜਮਾਈ ਰਾਜਾ' ਦੀ ਫੇਮ ਅਦਾਕਾਰਾ ਅਚਿੰਤ ਕੌਰ ਨੇ ਪਿਛਲੇ ਦਿਨੀਂ ਇਕ ਬੋਲਡ ਫੋਟੋਸ਼ੂਟ ਕਰਵਾਇਆ ਸੀ, ਜਿਸ ਦੀਆਂ ਤਸਵੀਰਾਂ ਹੁਣ ਤੱਕ ਵਾਇਰਲ ਹੋ ਰਹੀਆਂ ਹਨ। ਅਦਾਕਾਰਾ ਦਾ ਇਹ ਬੋਲਡ ਅੰਦਾਜ਼ ਫੈਨਜ਼ ਨੂੰ ਹੈਰਾਨ ਕਰ ਰਿਹਾ ਹੈ।
Punjabi Bollywood Tadka
'ਜਮਾਈ ਰਾਜਾ' ਸੀਰੀਅਲ 'ਚ ਸੱਸ ਦਾ ਕਿਰਦਾਰ ਨਿਭਾਉਣ ਵਾਲੀ ਅੰਚਿਤ ਕੌਰ ਦਾ ਇਹ ਫੋਟੋਸ਼ੂਟ ਨੌਜਵਾਨ ਅਦਾਕਾਰਾਂ ਨੂੰ ਤਕੜੀ ਮਾਤ ਦਿੰਦਾ ਹੈ। ਟੀ. ਵੀ. ਸ਼ੋਅਜ਼ 'ਚ ਅਕਸਰ ਟਰੇਂਡੀ ਸਾੜ੍ਹੀਆਂ 'ਚ ਨਜ਼ਰ ਆਉਣ ਵਾਲੀ ਅੰਚਿਤ ਅਸਲ ਜ਼ਿੰਦਗੀ 'ਚ ਕਾਫੀ ਬੋਲਡ ਹੈ।
Punjabi Bollywood Tadka
ਉਹ ਆਪਣੀ ਫਿੱਟਨੈੱਸ ਤੇ ਸਟਾਈਲ 'ਤੇ ਖਾਸ ਧਿਆਨ ਦਿੰਦੀ ਹੈ। ਅੰਚਿਤ ਕੌਰ 'ਕਿਉਂਕਿ ਸਾਸ ਭੀ ਕਭੀ ਬਹੂ ਥੀ', 'ਪਿਯਾ ਕਾ ਘਰ', 'ਕਹਾਣੀ ਘਰ ਘਰ ਕੀ', 'ਝਾਂਸੀ ਕੀ ਰਾਣੀ', 'ਜਮਾਈ ਰਾਜਾ', 'ਕਰਮ ਆਪਨਾ ਆਪਨਾ' ਵਰਗੇ ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ।
Punjabi Bollywood Tadka
ਇਸ ਤੋਂ ਇਲਾਵਾ ਅੰਚਿਤ ਕੌਰ ਕਈ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਉਸ ਨੇ 'ਹੀਰੋਇਨ', '2 ਸਟੇਟਸ', 'ਜੂਲੀ', 'ਓਮ ਜੈ ਜਗਦੀਸ਼', 'ਕਾਰਪੋਰੇਟ', 'ਗੁਜਾਰਿਸ਼' ਵਰਗੀਆਂ ਫਿਲਮਾਂ 'ਚ ਕੰਮ ਕੀਤਾ।|
Punjabi Bollywood Tadka
ਅੰਚਿਤ ਕੌਰ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਪਣੇ ਫੈਨਜ਼ ਨਾਲ ਗਲੈਮਰਸ ਤੇ ਸ਼ਾਨਦਾਰ ਤਸਵੀਰਾਂ ਹਮੇਸ਼ਾ ਸ਼ੇਅਰ ਕਰਦੀ ਹੈ। ਅੰਕਿਤਾ ਕੌਰ ਦਾ ਇਕ ਬੇਟਾ ਹੈ, ਜਿਸ ਦੀ ਉਮਰ 24 ਸਾਲ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Achint KaurBold PhotoshootInstagramJamai Raja Banegi Apni BaatKyunki Saas Bhi Kabhi Bahu Thi

Edited By

Sunita

Sunita is News Editor at Jagbani.