FacebookTwitterg+Mail

ਸੋਨਮ, ਨੇਹਾ ਤੇ ਹਿਮੇਸ਼ ਰੇਸ਼ਮਈਆ ਤੋਂ ਬਾਅਦ ਇਸ ਐਕਟਰ ਨੇ ਕਰਵਾਇਆ ਵਿਆਹ, ਦੇਖੋ ਤਸਵੀਰਾਂ

actor dev singh gets hitched in mumbai
12 May, 2018 04:14:37 PM

ਨਵੀਂ ਦਿੱਲੀ(ਬਿਊਰੋ)— ਇੰਨੀ ਦਿਨੀਂ ਕਈ ਫਿਲਮੀ ਸਿਤਾਰਿਆਂ 'ਚ ਵਿਆਹ ਦਾ ਰੁਝਾਨ ਚੱਲ ਰਿਹਾ ਹੈ। ਹਾਲ ਹੀ 'ਚ ਸੋਨਮ ਕਪੂਰ ਤੇ ਆਨੰਦ ਆਹੂਜਾ ਵਿਆਹ ਦੇ ਬੰਧਨ 'ਚ ਬੱਝੇ ਹਨ। ਇਸ ਤੋਂ ਬਾਅਦ ਨੇਹਾ ਧੂਪੀਆ ਬੈਸਟ ਫ੍ਰੈਂਡ ਅੰਗਦ ਬੇਦੀ ਨਾਲ ਅਤੇ ਹਿਮੇਸ਼ ਰੇਸ਼ਮੱਈਆ ਪ੍ਰੇਮਿਕਾ ਨਾਲ ਵਿਆਹ ਦੇ ਪਵਿੱਤਰ ਬੰਧਨ 'ਚ ਬੱਝੇ।
Punjabi Bollywood Tadka
ਹਾਲ ਹੀ 'ਚ ਇਕ ਹੋਰ ਅਦਾਕਾਰ ਵਿਆਹ ਦੇ ਬੰਧਨ 'ਚ ਬੱਝੇ ਹੈ, ਜੋ ਕਿ ਭੋਜਪੁਰੀ ਇੰਡਸਟਰੀ ਨਾਲ ਤਾਲੁਕ ਰੱਖਦਾ ਹੈ। ਅਸਲ 'ਚ ਦੇਵੇਂਦਰ ਸਿੰਘ ਨੇ ਮੁੰਬਈ 'ਚ ਸੋਨਮ ਯਾਨੀ ਰਾਗਿਨੀ ਸਿੰਘ ਨਾਲ ਵਿਆਹ ਕਰਵਾ ਲਿਆ ਹੈ।
Punjabi Bollywood Tadka
ਦੇਵ ਦੇ ਵਿਆਹ ਦਾ ਸਮਾਰੋਹ ਦਾ ਗਵਾਹ ਬਣੇ ਭੋਜਪੁਰੀ ਇੰਡਸਟਰੀ ਦੇ ਕਈ ਨਾਮੀ ਕਲਾਕਾਰ, ਜਿਨ੍ਹਾਂ 'ਚ ਮੇਗਾ ਸਟਾਰ ਰਵੀ ਕਿਸ਼ਨ, ਜੁਬਲੀ ਸਟਾਰ ਦਿਨੇਸ਼ ਲਾਲ ਯਾਦਵ ਨਿਰਹੂਆ, ਸੁਪਰ ਸਟਾਰ ਖੇਸਾਰੀਲਾਲ ਯਾਦਵ, ਚਾਕਲੇਟੀ ਸਟਾਰ ਪ੍ਰਦੀਪ ਪਾਂਡੇਅ ਚਿੰਟੂ, ਸਦਾਬਹਾਰ ਅਭਿਨੇਤਾ ਅਵਧੇਸ਼ ਮਿਸ਼ਰਾ, ਬਤਾਸ਼ਾ ਚਚਾ ਯਾਨੀ ਮਨੋਜ ਟਾਈਗਰ, ਯੂਟਿਊਬ ਸੇਂਸ਼ੇਸਨ ਆਮਰਪਾਲੀ ਦੁਬੇ ਸਮੇਤ ਕਈ ਹਸਤੀਆਂ ਪੁੱਜੀਆਂ ਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
Punjabi Bollywood Tadka


Tags: Dev SinghNeha DhupiaAngad BediSonam KapoorAnand AhujaHimesh ReshammiyaSonia KapoorMarriage Nirahua Ravi Kishan Khesari Lal YadavPawan SinghBhojpuri Actor

Edited By

Sunita

Sunita is News Editor at Jagbani.