FacebookTwitterg+Mail

'ਸ਼ੋਅਲੇ' ਦੇ ਮਸ਼ਹੂਰ ਐਕਟਰ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

actor raj kishore passes away
06 April, 2018 05:19:57 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਰਾਜ ਕਿਸ਼ੋਰ ਦਾ 85 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ।

Punjabi Bollywood Tadka

ਦੱਸਿਆ ਜਾ ਰਿਹਾ ਹੈ ਕਿ ਰਾਜ ਕਿਸ਼ੋਰ ਨੇ ਵੀਰਵਾਰ ਰਾਤ 1.30 ਵਜੇ ਮੁੰਬਈ ਸਥਿਤ ਆਪਣੇ ਘਰ ਆਖਰੀ ਸਾਹ ਲਿਆ।

Punjabi Bollywood Tadka

ਉਨ੍ਹਾਂ ਨੇ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ, ਜਿਸ 'ਚ 'ਸ਼ੋਅਲੇ' ਵੀ ਸ਼ਾਮਲ ਹੈ। 'ਸ਼ੋਅਲੇ' ਦੇ ਇਕ ਮਸ਼ਹੂਰ ਸੀਨ 'ਚ ਰਾਜ ਕਿਸ਼ੋਰ ਸਨ। 

Punjabi Bollywood Tadka

ਜ਼ਿਕਰਯੋਗ ਹੈ ਕਿ ਫਿਲਮ 'ਸ਼ੋਅਲੇ' ਤੋਂ ਇਲਾਵਾ ਉਨ੍ਹਾਂ ਨੇ 'ਰਾਮ ਔਰ ਸ਼ਾਮ', 'ਦੀਵਾਰ', ਹਰੇ ਰਾਮਾ ਹਰੇ ਕ੍ਰਿਸ਼ਣਾ', 'ਪਤੰਗਾ', 'ਕਰਿਸ਼ਮਾ ਕੁਦਰਤ ਕਾ', 'ਆਸਮਾਨ', 'ਬਾਂਬੇ ਟੂ ਗੋਆ', 'ਕਰਨ-ਅਰਜੁਨ' ਸਮੇਤ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਕੀਤਾ ਹੈ।

Punjabi Bollywood Tadka


Tags: Raj Kishore Sholay Passes AwayDeewaarPadosanKaran Arjun

Edited By

Chanda Verma

Chanda Verma is News Editor at Jagbani.