FacebookTwitterg+Mail

Pics: ਸੋਸ਼ਲ ਮੀਡੀਆ 'ਤੇ ਅਦਿਤੀ ਭਾਟੀਆ ਦੇ ਹੁਸਨ ਦੇ ਚਰਚੇ

aditi bhatia
28 December, 2018 11:42:32 AM

ਮੁੰਬਈ (ਬਿਊਰੋ)— ਮਸ਼ਹੂਰ ਟੀ. ਵੀ. ਸੀਰੀਅਲ 'ਯੇ ਹੈਂ ਮੁਹੱਬਤੇਂ' 'ਚ 'ਰੂਹੀ' ਦੇ ਕਿਰਦਾਰ ਨਾਲ ਚਰਚਾ ਬਟੋਰਨ ਵਾਲੀ ਅਦਿਤੀ ਭਾਟੀਆ ਅੱਜਕਲ ਆਪਣੇ ਇੰਸਟਾ ਅਕਾਊਂਟ 'ਤੇ ਹੌਟ ਤਸਵੀਰਾਂ ਪੋਸਟ ਕਰ ਸੁਰਖੀਆਂ 'ਚ ਛਾਈ ਹੋਈ ਹੈ।
Punjabi Bollywood Tadka
ਹਾਲ ਹੀ 'ਚ ਉਨ੍ਹਾਂ ਨੇ ਬੰਗਾਲੀ ਅੰਦਾਜ਼ 'ਚ ਆਪਣੀ ਇਸ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਜਿਸ 'ਚ ਉਹ ਬੇਹੱਦ ਖੂਬਸੂਰਤ ਦਿਖਾਈ ਦਿੱਤੀ।Punjabi Bollywood Tadka
ਇਸ ਤੋਂ ਪਹਿਲਾਂ ਵੀ ਉਹ ਆਪਣੀਆਂ ਖੂਬਸੂਰਤ ਤੇ ਹੌਟ ਤਸਵੀਰਾਂ ਨਾਲ ਲੋਕਾਂ ਦੇ ਦਿਲ ਜਿੱਤ ਚੁੱਕੀ ਹੈ।Punjabi Bollywood Tadka
ਦੱਸ ਦੇਈਏ ਕਿ ਅਦਿਤੀ ਦੀਆਂ ਸਾਰੀਆਂ ਤਸਵੀਰਾਂ ਉਨ੍ਹਾਂ ਦੇ ਫੈਨਜ਼ ਨੂੰ ਪਸੰਦ ਆਉਂਦੀਆਂ ਹਨ ਅਤੇ ਉਹ ਸੋਸ਼ਲ ਮੀਡੀਆ 'ਤੇ ਇਨ੍ਹਾਂ ਨੂੰ ਖੂਬ ਸ਼ੇਅਰ ਕਰਦੇ ਹਨ।Punjabi Bollywood Tadka
ਅਦਿਤੀ ਦੇ ਇੰਸਟਾਗ੍ਰਾਮ 'ਤੇ ਲੱਖਾਂ ਫਾਲੋਅਰਜ਼ ਹਨ, ਜੋ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੀ ਹਰੇਕ ਤਸਵੀਰ 'ਤੇ ਆਪਣੇ ਲਾਈਕਸ ਅਤੇ ਕਮੈਂਟਸ ਕਰਦੇ ਰਹਿੰਦੇ ਹਨ।Punjabi Bollywood Tadka
ਅਦਿਤੀ ਬਹੁਤ ਜਲਦ ਬਾਲੀਵੁਡ 'ਚ ਡੈਬਿਊ ਕਰ ਸਕਦੀ ਹੈ। ਅਦਿਤੀ ਖੂਬਸੂਰਤੀ ਦੇ ਮਾਮਲੇ 'ਚ ਬਾਲੀਵੁਡ ਅਭਿਨੇਤਰੀਆਂ ਨੂੰ ਮਾਤ ਦੇ ਸਕਦੀ ਹੈ।
Punjabi Bollywood Tadka

Punjabi Bollywood Tadka


Tags: Aditi BhatiaYe Hai MohabbateinInstagram

About The Author

manju bala

manju bala is content editor at Punjab Kesari