ਮੁੰਬਈ— ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਨੂੰ ਇੰਨੀ ਸ਼ੋਹਰਤ ਮਿਲਣ ਤੋਂ ਬਾਅਦ ਹਰ ਕਿਸੇ ਨੇ ਪੋਰਨ ਸਟਾਰ ਦੀ ਜ਼ਿੰਦਗੀ 'ਚ ਇੰਚਰੇਸਟ ਦਿਖਾਉਣਾ ਸ਼ੁਰੂ ਕਰ ਦਿੱਤਾ। ਜਿਸ ਤਰ੍ਹਾਂ ਸੰਨੀ ਲਿਓਨ ਭਾਰਤ ਦੀ ਪੋਰਨ ਸਟਾਰ ਰਹਿ ਚੁੱਕੀ ਹੈ। ਠੀਕ ਉਸੇ ਤਰ੍ਹਾਂ ਕਈ ਅਜਿਹੀਆਂ ਪੋਰਨ ਸਟਾਰ ਹਨ, ਜਿਨ੍ਹਾਂ ਦਾ ਭਾਰਤ ਨਾਲ ਚੰਗਾ ਨਾਤਾ ਹੈ। ਉਥੇ ਇਹ ਸਟਾਰਸ ਸੰਨੀ ਲਿਓਨ ਮਸ਼ਹੂਰ ਨਹੀਂ ਹੋ ਸਕੀ। ਐਡਲਟ ਸਟਾਰ ਦੇ ਤੌਰ 'ਤੇ ਪਛਾਣ ਬਣਾ ਚੁੱਕੀ ਸੰਨੀ ਲਿਓਨ ਹੁਣ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ 'ਚ ਗਿਣੀ ਜਾਂਦੀ ਹੈ।
ਸੰਨੀ ਲਿਓਨ
ਸੰਨੀ ਲਿਓਨ ਦਾ ਜਨਮ 13 ਮਈ 1981 ਨੂੰ ਕੈਨੇਡਾ 'ਚ ਪੰਜਾਬੀ ਸਿੱਖ ਪਰਿਵਾਰ 'ਚ ਹੋਇਆ ਸੀ। ਉਸ ਦਾ ਅਸਲੀ ਨਾਂ ਕਰਨਜੀਤ ਕੌਰ ਵੋਹਰਾ ਹੈ। ਸੰਨੀ ਲਿਓਨ ਤੋਂ ਇਲਾਵਾ ਵੀ ਭਾਰਤ ਦੀਆਂ ਕਈ ਪੋਰਨ ਸਟਾਰ ਅਡਲਟ ਇੰਡਸਟਰੀ 'ਚ ਮਿਲ ਜਾਣਗੀਆਂ। ਹਾਲਾਂਕਿ, ਇਸ 'ਚ ਕਈ ਆਪਣੇ ਇਸ ਕੰਮ ਨੂੰ ਛੱਡ ਚੁੱਕੀਆਂ ਹਨ ਅਤੇ ਕਈ ਹੁਣ ਵੀ ਇੰਡਸਟਰੀ ਨਾਲ ਜੁੜੀਆਂ ਹੋਈਆਂ ਹਨ।

ਪ੍ਰੀਆ ਅੰਜਲੀ ਰਾਏ
ਪ੍ਰੀਆ ਦਾ ਜਨਮ ਦਿੱਲੀ 'ਚ ਹੋਇਆ ਸੀ। ਉਨ੍ਹਾਂ ਨੇ ਕਈ ਪੋਰਨ ਫਿਲਮਾਂ 'ਚ ਕੰਮ ਕੀਤਾ ਹੈ। ਸਾਲ 2007 'ਚ 29 ਸਾਲ ਦੀ ਉਮਰ 'ਚ ਉਨ੍ਹਾਂ ਨੇ ਐਡਲਟ ਇੰਡਸਟਰੀ ਨੂੰ ਜੁਆਇਨ ਕੀਤਾ ਅਤੇ ਸਾਲ 2013 'ਚ ਉਨ੍ਹਾਂ ਨੇ ਇਸ ਨੂੰ ਛੱਡਣ ਦਾ ਐਲਾਨ ਕਰ ਦਿੱਤਾ।

ਸਹਾਰਾ ਨਾਈਟ
ਸਹਾਰਾ ਦਾ ਅਸਲੀ ਨਾਂ ਸਈਦਾ ਵੋਰਾਜੀ ਹੈ। ਸਾਲ 2004 'ਚ ਉਨ੍ਹਾਂ ਨੇ ਐਡਲਟ ਇੰਡਸਟਰੀ 'ਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਕਈ ਹਾਰਡਕੋਰ ਪੋਰਨ ਫਿਲਮਾਂ 'ਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ 'ਗੇਮ ਆਫ ਥ੍ਰੋਂਸ' ਨਾਂ ਦੇ ਅਮਰੀਕੀ ਸ਼ੋਅ 'ਚ ਪ੍ਰੋਸਟੀਟਿਊਟ ਦਾ ਕਿਰਦਾਰ ਵੀ ਨਿਭਾਇਆ ਹੈ।

ਜੇੱਡ ਜਵੇਨ
ਹੈਦਰਾਬਾਦ 'ਚ ਜੰਮੀ ਜੇੱਡ ਜਵੇਨ ਦੀ ਜ਼ਿੰਦਗੀ ਦੀ ਸ਼ੁਰੂਆਤ ਭਾਰਤ 'ਚ ਉਸ ਸਮੇਂ ਹੋਈ ਜਦੋਂ ਉਹ 8 ਸਾਲ ਦੀ ਸੀ। ਇਸ ਤੋਂ ਬਾਅਦ ਉਹ ਇੰਗਲੈਂਡ ਅਤੇ ਬਾਅਦ 'ਚ ਯੂ. ਐੱਸ. 'ਚ ਵੱਸ ਗਈ। ਇੱਕ ਵਾਰ ਜੇੱਡ ਨੇ ਦੱਸਿਆ ਸੀ ਕਿ 20 ਸਾਲ ਦੀ ਉਮਰ ਤੱਕ ਉਨ੍ਹਾਂ ਨੇ ਕਿੱਸ ਨਹੀਂ ਕੀਤਾ ਸੀ।

ਅੰਜਲੀ ਕਾਰਾ
34 ਸਾਲਾਂ ਦੀ ਅੰਜਲੀ ਕਾਰਾ ਦਾ ਜਨਮ ਭਾਰਤ 'ਚ ਹੋਇਆ ਸੀ ਪਰ ਹੁਣ ਉਹ ਯੂ. ਕੇ 'ਚ ਰਹਿੰਦੀ ਹੈ। ਉਨ੍ਹਾਂ ਨੇ ਸਾਲ 2003 'ਚ ਪੋਰਨ ਸਟਾਰ ਦੇ ਤੌਰ 'ਤੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ 2007 ਤੱਕ ਕੰਮ ਕੀਤਾ। ਹੁਣ ਉਹ ਬਤੌਰ ਡਾਇਰੈਕਟਰ ਕੰਮ ਕਰ ਰਹੀ ਹੈ।

ਰੇਸ਼ਮਾ
ਰੇਸ਼ਮਾ ਨੂੰ ਖਾਸ ਕਰ ਕੇ ਮਲਿਆਲਮ ਫਿਲਮਾਂ 'ਚ ਪੋਰਨ ਕਵੀਨ ਦੇ ਰੂਪ 'ਚ ਜਾਣਿਆ ਜਾਂਦਾ ਹੈ। ਮਲਿਆਲਮ ਫਿਲਮ 'ਸ਼ਕੀਲਾ' ਤੋਂ ਬਾਅਦ ਪ੍ਰਸਿੱਧੀ ਵੱਧ ਗਈ।

ਨਾਡੀਆ ਨਾਈਸ
ਇੰਟਰਨੈੱਟ 'ਤੇ ਉਪਲੱਬਧ ਜਾਣਕਾਰੀ ਦੇ ਮੁਤਾਬਕ, ਨਾਡੀਆ ਭਾਰਤ ਦੀ ਬ੍ਰਿਟਿਸ਼ ਪੋਰਨ ਸਟਾਰ ਹੈ। ਦੱਸਿਆ ਜਾਂਦਾ ਹੈ ਕਿ ਉਨਵਾਂ ਦੀ ਮਾਂ ਹਾਫ ਭਾਰਤੀ ਅਤੇ ਹਾਫ ਬ੍ਰਿਟਿਸ਼ ਸੀ।

ਲੀ ਜੇ
ਲੀ ਜੇ ਭਾਰਤ ਦੀ ਪੋਰਨ ਸਟਾਰ ਹੈ। ਉਸ ਦਾ ਜਨਮ ਯੂ. ਕੇ 'ਚ ਹੋਇਆ ਸੀ। ਭਾਰਤੀ ਲੁਕਸ ਕਾਰਨ ਉਹ ਪੋਰਨ ਇੰਡਸਟਰੀ 'ਚ ਖੂਬ ਮਸ਼ਹੂਰ ਹੋਈ।

ਡੈਸਟਿਨੀ ਡੈਵਿਲ
ਡੈਸਟਿਨੀ ਨੂੰ ਭਾਰਤ ਦਾ ਬੈਸਟ ਪੋਰਨ ਸਟਾਰਸ 'ਚ ਗਿਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ ਬ੍ਰਿਟੇਨ 'ਚ ਹੋਇਆ ਹੈ ਪਰ ਮੂਲ ਭਾਰਤੀ ਹੈ। ਖੂਬਸੂਰਤ ਭਾਰਤੀ ਫੇਸ ਹੋਣ ਕਾਰਨ ਲੋਕ ਉਨ੍ਹਾਂ ਨੂੰ ਖੂਬ ਪਸੰਦ ਕਰਦੇ ਹਨ।

ਏਰੀਨਾ ਮਿਸਤਰੀ
ਏਰੀਨਾ ਭਾਰਤੀ ਬ੍ਰਿਟਿਸ਼ ਪੋਰਨ ਸਟਾਰ ਹੈ। ਸਾਲ 2006 'ਚ ਉਨ੍ਹਾਂ ਨੇ ਪੋਰਨ ਇੰਡਸਟਰੀ 'ਚ ਕਦਮ ਰੱਖਿਆ ਸੀ।

ਗਯਾ ਪਟੇਲ
ਭਾਰਤ 'ਚ ਜੰਮੀ ਗਯਾ ਪਟੇਲ ਨੇ ਸਾਲ 2007 'ਚ ਪੋਰਨ ਇੰਡਸਟਰੀ 'ਚ ਰੱਖਿਆ ਸੀ ਕਦਮ। ਉਨ੍ਹਾਂ ਦਾ ਅਸਲੀ ਨਾਂ ਸ਼ੇਰਾਨ ਗਾਯਤਰੀ ਪੰਚਮ ਹੈ। ਸਾਲ 2009 'ਚ ਉਨ੍ਹਾਂ ਨੇ ਪੋਰਨ ਇੰਡਸਟਰੀ ਨੂੰ ਛੱਡ ਦਿੱਤਾ ਅਤੇ ਹੁਣ ਆਪਣੇ ਪਤੀ ਨਾਲ ਕੈਨੇਡਾ 'ਚ ਰਹਿ ਰਹੀ ਹੈ।
