FacebookTwitterg+Mail

ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਇਸ ਅਦਾਕਾਰਾ ਨਾਲ ਹਿਮੇਸ਼ ਰੇਸ਼ਮੀਆ ਕਰਾਉਣਗੇ ਵਿਆਹ!

after divorce with komal himesh reshammiya to marry girlfriend sonia kapoor
11 June, 2017 04:47:41 PM

ਮੁੰਬਈ— ਮਸ਼ਹੂਰ ਗਾਇਕ ਹਿਮੇਸ਼ ਰੇਸ਼ਮੀਆ ਅਤੇ ਉਸ ਦੀ ਪਤਨੀ ਕੋਮਲ ਨੇ ਆਪਣੀ ਸਹਿਮਤੀ ਨਾਲ ਤਲਾਕ ਲਿਆ ਹੈ। ਹਿਮੇਸ਼ ਆਪਣੀ ਪਤਨੀ ਕੋਮਲ ਤੋਂ ਤਲਾਕ ਲੈ ਕੇ ਬਾਅਦ ਲੰਬੇ ਟਾਈਮ ਤੋਂ ਪ੍ਰੇਮਿਕਾ ਬਣੀ ਸੋਨੀਆ ਕਪੂਰ ਨਾਲ ਵਿਆਹ ਦੇ ਬੰਧਨ 'ਚ ਬੱਝਣਗੇ।

Punjabi Bollywood Tadka

ਹਿਮੇਸ਼ ਅਤੇ ਕੋਮਲ ਦੇ ਤਲਾਕ ਦੀ ਅਰਜੀ ਦਾਖਲ ਕੀਤੇ ਜਾਣ ਤੋਂ ਬਾਅਦ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਟੀ. ਵੀ. ਅਭਿਨੇਤਰੀ ਸੋਨੀਆ ਕਪੂਰ ਨਾਲ ਹਿਮੇਸ਼ ਦੀਆਂ ਨਜਦੀਕੀਆਂ ਕਾਰਨ ਇਹ ਨੌਬਤ ਆਈ ਹੈ।

Punjabi Bollywood Tadka

ਹਲਾਂਕਿ ਕੋਮਨ ਨੇ ਕਿਹਾ ਹੈ ਕਿ ਉਹ ਵਿਚਾਰਾਂ ਦੇ ਮੁੱਦੇ 'ਤੇ ਵੱਖ ਹੋਏ ਹਨ ਅਤੇ ਇਸ 'ਚ ਸੋਨੀਆ ਦਾ ਕੋਈ ਲੈਣਾਦੇਣਾ ਨਹੀਂ ਹੈ ਪਰ ਸੂਤਰਾਂ ਮੁਤਾਬਕ ਹੁਣ ਕੋਮਲ ਤੋਂ ਤਲਾਕ ਤੋਂ ਬਾਅਦ ਹਿਮੇਸ਼ ਜਲਦ ਹੀ ਸੋਨੀਆ ਨਾਲ ਵਿਆਹ ਕਰਾਉਣਗੇ।

Punjabi Bollywood Tadka
ਦੱਸਣਯੋਗ ਹੈ ਕਿ ਸੋਨੀਆ 'ਕਿਚੀ ਪਾਰਟੀ', 'ਸਤੀ', 'ਰਿਮਿਕਸ', 'ਐੱਸ ਬੋਸ' ਅਤੇ 'ਕੈਸਾ ਯੇ ਪਿਆਰ ਹੈ' ਵਰਗੇ ਕਈ ਸੀਰੀਅਲਾਂ 'ਚ ਨਜ਼ਰ ਆ ਚੁੱਕੀ ਹੈ।

Punjabi Bollywood Tadka

ਸਾਲ 2006 ਤੋਂ ਹੀ ਸੋਨੀਆ ਅਤੇ ਹਿਮੇਸ਼ ਇੱਕ ਦੂਜੇ ਨਾਲ ਹਨ। ਹੁਣ ਕੋਮਲ ਤੋਂ ਤਲਾਕ ਤੋਂ ਬਾਅਦ ਹਿਮੇਸ਼ ਸੋਨੀਆ ਨਾਲ ਸੈਟਲ ਹੋਣਾ ਚਾਹੁੰਦੇ ਹਨ।


Tags: Himesh Reshammiya Komal Sonia Kapoorਹਿਮੇਸ਼ ਰੇਸ਼ਮੀਆ ਕੋਮਲਸੋਨੀਆ ਕਪੂਰ