FacebookTwitterg+Mail

ਧਰਮਿੰਦਰ-ਹੇਮਾ ਦੀ ਇਸ ਲਾਡਲੀ ਧੀ ਦੇ ਵਿਆਹ 'ਚ ਮੋਦੀ, ਸਾਬਕਾ ਪ੍ਰੇਮੀ ਸਮੇਤ ਪਹੁੰਚੇ ਸਨ ਇਹ celebs

ahana deol wedding album
28 July, 2017 04:47:31 PM

ਮੁੰਬਈ— ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਅਤੇ ਧਰਮਿੰਦਰ ਦੀ ਛੋਟੀ ਬੇਟੀ ਅਹਾਨਾ ਦਿਓਲ 32 ਸਾਲ ਦੀ ਹੋ ਗਈ ਹੈ। 28 ਜੁਲਾਈ 1985 ਨੂੰ ਉਨ੍ਹਾਂ ਦਾ ਜਨਮ ਮੁੰਬਈ 'ਚ ਹੋਇਆ ਸੀ। ਸੰਨੀ ਅਤੇ ਬਾਬੀ ਦਿਓਲ ਅਹਾਨਾ ਦੇ ਸੌਤੇਲੇ ਭਰਾ ਹਨ ਹਾਲਾਂਕਿ ਭਰਾ-ਭੈਣਾਂ ਵਿਚਕਾਰ ਪਿਆਰ ਦੀ ਕੋਈ ਵੀ ਰਿਸ਼ਤਾ ਬਰਕਰਾਰ ਨਹੀਂ ਹੈ।

Punjabi Bollywood Tadka

ਇੱਥੋਂ ਤੱਕ ਕਿ ਜਦੋਂ ਅਹਾਨਾ ਦਾ ਵਿਆਹ ਹੋਇਆ ਤਾਂ ਉਹ ਇਸ ਵਿਆਹ 'ਚ ਸ਼ਾਮਲ ਵੀ ਨਹੀਂ ਹੋਏ ਸਨ। ਜਾਣਕਾਰੀ ਮੁਤਾਬਕ ਅਹਾਨਾ ਭਲੇ ਹੀ ਇੰਡਸਟਰੀ ਨਾਲ ਜੁੜੀ ਨਹੀਂ ਹੈ ਪਰ ਉਹ ਕਾਫੀ ਚਰਚਿਤ ਰਹੀ ਹੈ।

Punjabi Bollywood Tadka

ਰਿਪੋਰਟਜ਼ ਮੁਤਾਬਕ ਕਦੀ ਅਹਾਨਾ ਐਕਟਰ ਰਣਵੀਰ ਸਿੰਘ ਨੂੰ ਡੇਟ ਕਰਦੀ ਸੀ। ਕਾਲਜ ਦੇ ਦਿਨਾਂ 'ਚ ਅਹਾਨਾ ਅਤੇ ਰਣਬੀਰ ਨੇ ਕੁਝ ਟਾਈਮ ਲਈ ਇਕ-ਦੂਜੇ ਨੂੰ ਡੇਟ ਕੀਤਾ ਹੈ।

Punjabi Bollywood Tadka

ਬਾਅਦ 'ਚ ਇਹ ਕੱਪਲ ਵੱਖ ਹੋ ਗਏ ਅਤੇ ਰਣਵੀਰ ਅੱਗੇ ਦੀ ਪੜ੍ਹਾਈ ਲਈ ਵਿਦੇਸ਼ ਚਲੇ ਗਏ ਤਾਂ ਦੂਜੇ ਪਾਸੇ ਅਹਾਨਾ ਨੇ ਵਿਆਹ ਕਰ ਲਿਆ। ਜਾਣਕਾਰੀ ਮੁਤਾਬਕ ਅਹਾਨਾ ਨੇ ਦਿੱਲੀ ਦੇ ਬਿਜ਼ਨੈੱਸਮੈਨ ਵੈਭਵ ਬੋਰਾ ਨਾਲ ਵਿਆਹ ਕੀਤਾ ਹੈ।

Punjabi Bollywood Tadka

ਦੋਹਾਂ ਦਾ ਵਿਆਹ ਫਰਵਰੀ 2014 'ਚ ਮੁੰਬਈ 'ਚ ਹੋਇਆ ਸੀ। ਵਿਆਹ 'ਚ ਉਸ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਰਹੇ ਨਰਿੰਦਰ ਮੋਦੀ ਵੀ ਅਹਾਨਾ ਨੂੰ ਆਸ਼ੀਰਵਾਦ ਦੇਣ ਪਹੁੰਚੇ ਸਨ।

Punjabi Bollywood Tadka

ਉੱਥੇ ਧਰਮਿੰਦਰ ਦੀ ਫੈਮਿਲੀ 'ਚੋਂ ਉਹ ਹੀ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਦੇ ਪਹਿਲੀ ਪਤਨੀ ਪ੍ਰਕਾਸ਼ ਕੌਰ ਅਤੇ ਬੱਚੇ ਸੰਨੀ-ਬਾਬੀ ਨੇ ਵਿਆਹ ਅਟੈਂਡ ਨਹੀਂ ਕੀਤਾ ਸੀ।

Punjabi Bollywood Tadka

ਬਾਲੀਵੁੱਡ ਤੋਂ ਅਮਿਤਾਭ ਬੱਚਨ, ਜਯਾ ਬੱਚਨ, ਐਸ਼ਵਰਿਆ ਰਾਏ, ਅਭਿਸ਼ੇਕ ਬੱਚਨ, ਦੀਪਿਕਾ ਪਾਦੂਕੋਣ, ਰਣਵੀਰ ਸਿੰਘ, ਸੋਨਾਕਸ਼ੀ ਸਿਨਹਾ, ਰੇਖਾ, ਸ਼ਾਹਰੁਖ ਖਾਨ ਸਮੇਤ ਕਈ ਸੇਲੇਬਸ ਵਿਆਹ 'ਚ ਪਹੁੰਚੇ ਸਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Hema maliniSunny DeolAhana deolWedding albumBollywood celebrityBirthday Splਅਹਾਨਾ ਦਿਓਲ ਜਨਮਿਦਨ