FacebookTwitterg+Mail

ਐਸ਼ਵਰਿਆ ਨੂੰ ਮਿਲਿਆ 'ਮੇਰਿਲ ਸਟ੍ਰੀਪ ਐਵਾਰਡ ਫਾਰ ਐਕਸੀਲੈਂਸ'

aishwarya rai
10 September, 2018 10:34:17 AM

ਵਾਸ਼ਿੰਗਟਨ (ਬਿਊਰੋ)— ਬਿਊਟੀ ਕੁਈਨ ਐਸ਼ਵਰਿਆ ਰਾਏ ਬੱਚਨ ਨੇ ਬੀਤੇ ਦਿਨ ਮੇਰਿਲ ਸਟ੍ਰੀਪ ਐਵਾਰਡ ਆਪਣੀ ਧੀ ਆਰਾਧਿਆ ਨਾਲ ਲਿਆ।

Punjabi Bollywood Tadka

ਡਬਲਿਊ. ਆਈ. ਐੱਫ. ਟੀ. ਇੰਡੀਆ ਵੱਲੋਂ ਕੰਡਕਟ ਕੀਤੇ ਇਸ ਐਵਾਰਡ ਸ਼ੋਅ ਦੇ ਕੁਝ ਖਾਸ ਮੂਮੈਂਟਸ ਐਸ਼ਵਰਿਆ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਹਨ।

Punjabi Bollywood Tadka

ਐਸ਼ਵਰਿਆ ਨੂੰ ਇਹ ਐਵਾਰਡ ਫਿਲਮ ਇੰਡਸਟਰੀ 'ਚ ਉਨ੍ਹਾਂ ਦੇ ਯੋਗਦਾਨ ਅਤੇ ਬੈਸਟ ਐਕਟਿੰਗ ਸਕਿੱਲਸ ਲਈ ਦਿੱਤਾ ਗਿਆ ਹੈ।

Punjabi Bollywood Tadka

ਐਵਾਰਡ ਸੈਰੇਮਨੀ 8 ਸਤੰਬਰ ਨੂੰ ਵਾਸ਼ਿੰਗਟਨ ਡੀ. ਸੀ. ਦੇ ਹਿਆਤ ਰਿਜੈਂਸੀ 'ਚ ਹੋਈ।

Punjabi Bollywood Tadka

ਇਹ ਐਵਾਰਡ ਹਾਲੀਵੁੱਡ ਦੀ ਵੈਟਰਨ ਅਦਾਕਾਰਾ ਮੇਰਿਲ ਸਟ੍ਰੀਪ ਦੇ ਆਨਰ 'ਚ ਸਥਾਪਤ ਹੋਇਆ ਹੈ।

Punjabi Bollywood Tadka

ਡਬਲਿਊ. ਆਈ. ਐੱਫ. ਟੀ. ਇੰਡੀਆ ਡਬਲਿਊ. ਆਈ. ਐੱਫ. ਟੀ. ਇੰਟਰਨੈਸ਼ਨਲ ਦੀ ਇਕ ਬ੍ਰਾਂਚ ਹੈ ਜੋ ਫਿਲਮ, ਟੀ. ਵੀ., ਵੀਡੀਓ ਅਤੇ ਹੋਰ ਦੂਸਰੇ ਮੀਡੀਆ 'ਚ ਕੰਮ ਕਰਨ ਵਾਲੀਆਂ ਫੀਮੇਲਸ ਨੂੰ ਉਤਸ਼ਾਹਤ ਕਰਦਾ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 

Punjabi Bollywood Tadka


Tags: Aishwarya RaiMeryl Streep AwardDaughterAaradhya Bachchan Washington

Edited By

Chanda Verma

Chanda Verma is News Editor at Jagbani.