FacebookTwitterg+Mail

ਬੱਪਾ ਦੇ ਦਰਸ਼ਨ ਕਰਨ ਪੰਡਾਲ 'ਚ ਧੀ ਨਾਲ ਪੁੱਜੀ ਐਸ਼ਵਰਿਆ, ਭੀੜ ਕਾਰਨ ਪਰੇਸ਼ਾਨੀ ਨਾਲ ਛੁੱਟੇ ਪਸੀਨੇ

aishwarya rai
17 September, 2018 01:06:53 PM

ਮੁੰਬਈ (ਬਿਊਰੋ)— ਬੀ-ਟਾਊਨ 'ਚ ਇਨ੍ਹੀਂ-ਦਿਨੀਂ ਗਣੇਸ਼ ਉਤਸਵ ਦੀ ਧੂਮ ਹੈ। ਅਜਿਹੇ 'ਚ ਸਾਰੇ ਸਿਤਾਰੇ ਵੱਖ-ਵੱਖ ਗਣਪਤੀ ਪੰਡਾਲਾਂ 'ਚ ਪਹੁੰਚ ਕੇ ਬੱਪਾ ਦਾ ਆਸ਼ੀਰਵਾਦ ਲੈ ਰਹੇ ਹਨ।

Punjabi Bollywood Tadka

ਅਜਿਹੇ 'ਚ ਅਭਿਨੇਤਰੀ ਅਤੇ ਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਵੀ ਬੀਤੇ ਦਿਨੀਂ ਬੱਚਨ ਬੇਟੀ ਆਰਾਧਿਆ ਅਤੇ ਮਾਂ ਵ੍ਰਿੰਦਾ ਰਾਏ ਨਾਲ ਗਣੇਸ਼ ਉਤਸਵ 'ਚ ਪਹੁੰਚੀ।

Punjabi Bollywood Tadka

ਐਸ਼ਵਰਿਆ ਨੂੰ ਅਭਿਨੈ ਦੀ ਦੁਨੀਆ 'ਚ ਬਿਹਤਰੀਨ ਕੰਮ ਲਈ WIFT 'ਚ ਪਹਿਲਾ 'ਮੇਰਿਲ ਸਟ੍ਰੀਪ' ਐਵਾਰਡ ਸਨਮਾਨਿਤ ਕੀਤਾ ਗਿਆ ਹੈ, ਜਿਸ ਕਾਰਨ ਉਹ ਵਿਦੇਸ਼ 'ਚ ਇਸ ਐਵਾਰਡ ਈਵੈਂਟ 'ਚ ਸ਼ਾਮਲ ਹੋਣ ਲਈ ਗਈ ਹੋਈ ਸੀ।

Punjabi Bollywood Tadka

ਅਜਿਹੇ 'ਚ ਉੱਥੋਂ ਵਾਪਸ ਆਉਣ ਤੋਂ ਬਾਅਦ ਐਸ਼ਵਰਿਆ ਬੇਟੀ ਅਰਾਧਿਆ ਨਾਲ ਗਣੇਸ਼ ਭਗਵਾਨ ਦੇ ਦਰਸ਼ਨ ਕਰਨ ਪਹੁੰਚੀ।

Punjabi Bollywood Tadka

ਇਸ ਦੌਰਾਨ ਐਸ਼ਵਰਿਆ ਨੂੰ ਭਾਰੀ ਭੀੜ ਦਾ ਸਾਹਮਣਾ ਕਰਨ ਤੋਂ ਬਾਅਦ ਬੱਪਾ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ।

Punjabi Bollywood Tadka

ਭੀੜ 'ਚ ਕਈ ਵਾਰ ਬੇਟੀ ਨੂੰ ਪ੍ਰੋਟੈਕਟ ਕਰਨ ਦੇ ਚੱਕਰ 'ਚ ਐਸ਼ਵਰਿਆ ਪਰੇਸ਼ਾਨ ਦਿਖਾਈ ਦਿੱਤੀ।

Punjabi Bollywood Tadka

ਇਸ ਦੌਰਾਨ ਐਸ਼ਵਰਿਆ ਆਫ ਵ੍ਹਾਈਟ ਕਲਰ ਦੇ ਸੂਟ 'ਚ ਬੇਹੱਦ ਖੂਬਸੂਰਤ ਦਿਖਾਈ ਦਿੱਤੀ।

Punjabi Bollywood Tadka

ਉੱਥੇ ਉਨ੍ਹਾਂ ਦੀ ਬੇਟੀ ਆਰਾਧਿਆ ਵੀ ਆਰੇਂਜ ਕਲਰ ਦੇ ਟ੍ਰੈਡੀਸ਼ਨਲ ਆਊਟਫਿੱਸਟ 'ਚ ਕਾਫੀ ਕਿਊਟ ਲੱਗ ਰਹੀ ਸੀ।

Punjabi Bollywood Tadka


Tags: Aishwarya RaiGanpati DarshanAaradhya BachchanBrindya Rai

Edited By

Chanda Verma

Chanda Verma is News Editor at Jagbani.