FacebookTwitterg+Mail

ਕੈਂਸਰ ਪੀੜਤ ਬੱਚਿਆਂ ਨਾਲ ਐਸ਼ਵਰਿਆ ਨੇ ਕੀਤੀ ਕ੍ਰਿਸਮਸ ਪਾਰਟੀ

aishwarya rai bachchan
24 December, 2018 10:37:58 AM

ਮੁੰਬਈ(ਬਿਊਰੋ)— ਕਹਿੰਦੇ ਹਨ ਬੱਚੇ ਭਗਵਾਨ ਦਾ ਰੂਪ ਹੁੰਦੇ ਹਨ ਅਤੇ ਉਨ੍ਹਾਂ ਅੰਦਰ ਬਹੁਤ ਸਾਰੀ ਸਕਾਰਾਤਮਕ ਐਨਰਜੀ ਹੁੰਦੀ ਹੈ। ਇਸ ਲਈ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਬੱਚਿਆਂ ਨਾਲ ਕ੍ਰਿਸਮਸ ਸੈਲੀਬਰੇਟ ਕਰਨ ਗਈ।

Punjabi Bollywood Tadka
ਇਹ ਪ੍ਰੋਗਰਾਮ ਬੀਤੇ ਦਿਨ ਐਤਵਾਰ ਨੂੰ ਮੁੰਬਈ ਦੇ ਟਾਟਾ ਮੈਮੋਰੀ‍ਅਲ ਕੈਂਸਰ ਹਸਪਤਾਲ 'ਚ ਰੱਖਿਆ ਗਿਆ। ਜਿਸ 'ਚ ਐਸ਼ਵਰਿਆ ਰਾਏ ਬੱਚਨ ਬਤੋਰ ਗੈਸਟ ਪਹੁੰਚੀ।

Punjabi Bollywood Tadka
ਇਸ ਪ੍ਰੋਗਰਾਮ 'ਚ ਕੈਂਸਰ ਪੀੜਤ ਬੱਚਿਆਂ ਨੇ ਪੂਰੇ ਜੋਸ਼ ਨਾਲ ਐਸ਼ਵਰਿਆ ਨੂੰ ਆਪਣੇ ਟੈਲੇਂਟ ਦਾ ਨਮੂਨਾ ਪੇਸ਼ ਕੀਤਾ।

Punjabi Bollywood Tadka
ਤਸ‍ਵੀਰਾਂ ਦੇਖ ਕੇ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਐਸ਼ਵਰਿਆ ਇਨ੍ਹਾਂ ਬੱਚਿਆਂ ਨਾਲ ਕਿੰਨੀ ਖੁਸ਼ ਨਜ਼ਰ ਆ ਰਹੀ ਹੈ। ਇਸ ਦੌਰਾਨ ਐਸ਼ਵਰਿਆ ਨੇ ਕੈਂਸਰ ਪੀੜਤ ਬੱਚਿਆਂ ਨਾਲ ਸੈਲ‍ਫੀ ਵੀ ਲਈ।

Punjabi Bollywood Tadka
ਐਸ਼ਵਰਿਆ ਰਾਏ ਨੇ ਇਸ ਮੌਕੇ 'ਤੇ ਪਿੰਕ ਕਲਰ ਦਾ ਟ੍ਰੈਡੀਸ਼ਨਲ ਆਉਟਫਿੱਟ ਪਾਇਆ ਹੋਇਆ ਸੀ। ਇਸ ਡਰੈੱਸ 'ਚ ਉਹ ਹਮੇਸ਼ਾ ਦੀ ਤਰ੍ਹਾਂ ਬੇਹੱਦ ਖੂਬਸੂਰਤ ਨਜ਼ਰ ਆਈ।

Punjabi Bollywood Tadka
ਇਸ ਤੋਂ ਪਹਿਲਾਂ ਐਸ਼ਵਰਿਆ ਰਾਏ ਬੱਚਨ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੇ ਐਨੁਅਲ ਫੰਕਸ਼ਨ 'ਚ ਨਜ਼ਰ ਆਈ ਸੀ। ਇਸ ਸਕੂਲ 'ਚ ਉਨ੍ਹਾਂ ਦੀ ਧੀ ਆਰਾਧਿਆ ਵੀ ਪੜਦੀ ਹੈ।

Punjabi Bollywood Tadka
ਐਸ਼ਵਰਿਆ ਜਲਦ ਅਭਿਸ਼ੇਕ ਬੱਚਨ ਨਾਲ ਫਿਲਮ 'ਗੁਲਾਬ ਜਾਮੁਨ' 'ਚ ਨਜ਼ਰ ਆਉਣ ਵਾਲੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Aishwarya Rai Bachchan Christmas PartyGulab Jamun

About The Author

manju bala

manju bala is content editor at Punjab Kesari