FacebookTwitterg+Mail

'ਫੰਨੇ ਖਾਂ' ਦੀ ਪ੍ਰਮੋਸ਼ਨ ਦੌਰਾਨ ਐਸ਼ਵਰਿਆ ਨੇ ਦਿਖਾਈਆਂ ਕਾਤਿਲ ਅਦਾਵਾਂ, ਸਟਾਰ ਕਾਸਟ ਨਾਲ ਦਿੱਤੇ ਪੋਜ਼

aishwarya rai bachchan
01 August, 2018 12:49:00 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅਤੇ ਅਨਿਲ ਕਪੂਰ ਕਾਫੀ ਸਮੇਂ ਬਾਅਦ ਫਿਲਮ 'ਫੰਨੇ ਖਾਂ' 'ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਫਿਲਮ ਜਲਦ ਹੀ ਰਿਲੀਜ਼ ਹੋਣ ਵਾਲੀ ਹੈ ਅਤੇ ਇਨ੍ਹੀਂ ਦਿਨੀਂ ਪੂਰੀ ਸਟਾਰ ਕਾਸਟ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।
Punjabi Bollywood Tadka
ਰਾਜਕੁਮਾਰ ਰਾਓ, ਐਸ਼ਵਰਿਆ ਰਾਏ ਅਤੇ ਅਨਿਲ ਕਪੂਰ ਨਾਲ ਆਪਣੀ ਆਉਣ ਵਾਲੀ ਫਿਲਮ 'ਫੰਨੇ ਖਾਂ' ਦਾ ਪ੍ਰਮੋਸ਼ਨ ਕਰਦੇ ਨਜ਼ਰ ਆਏ। ਇਸ ਦੌਰਾਨ ਐਸ਼ਵਰਿਆ ਰਾਏ ਕਾਫੀ ਖੂਬਸੂਰਤ ਲੱਗ ਰਹੀ ਸੀ।
Punjabi Bollywood Tadka
ਇਸ ਦੌਰਾਨ ਐਸ਼ਵਰਿਆ ਅਤੇ ਅਨਿਲ ਕਪੂਰ ਇਕ-ਦੂਜੇ ਨੂੰ ਗਲੇ ਵੀ ਮਿਲਦੇ ਦਿਸੇ। 
Punjabi Bollywood Tadka
ਦੱਸਣਯੋਗ ਹੈ ਕਿ ਇਸ ਫਿਲਮ 'ਚ ਐਸ਼ਵਰਿਆ ਇਕ ਮਸ਼ਹੂਰ ਗਾਇਕਾ ਦਾ ਕਿਰਦਾਰ ਨਿਭਾ ਰਹੀ ਹੈ ਅਤੇ ਅਨਿਲ ਕਪੂਰ ਇਕ ਕੈਬ ਡਰਾਈਵਰ ਦੀ ਭੂਮਿਕਾ 'ਚ ਹੈ, ਜੋ ਆਪਣੀ ਬੇਟੀ ਨੂੰ ਵੱਡਾ ਗਾਇਕਾ ਸਟਾਰ ਬਣਾਉਣ ਲਈ ਜੱਦੋ ਜਹਿਦ 'ਚ ਲੱਗਾ ਰਹਿੰਦਾ ਹੈ। ਫਿਲਮ 'ਚ ਰਾਜਕੁਮਾਰ ਰਾਓ ਨੇ ਅਨਿਲ ਕਪੂਰ ਦੇ ਦੋਸਤ ਦਾ ਕਿਰਦਾਰ ਨਿਭਾਇਆ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Aishwarya Rai BachchanFanney KhanBhushan KumarKrishan KumarAnil KapoorBollywood Celebrity

Edited By

Sunita

Sunita is News Editor at Jagbani.