FacebookTwitterg+Mail

ਧੀ ਆਰਾਧਿਆ ਨਾਲ ਪਹਿਲੀ ਵਾਰ ਰੈਂਪ 'ਤੇ ਉੱਤਰੀ ਬੱਚਨ ਨੂੰਹ, ਖੂਬਸੂਰਤ ਅੰਦਾਜ਼ ਨੇ ਲੁੱਟੀ ਮਹਿਫਿਲ

aishwarya rai bachchan
06 October, 2018 04:42:29 PM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਅਭਿਨੇਤਰੀ ਅਤੇ ਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਬੱਚਨ ਅਕਸਰ ਆਪਣੀ ਖੂਬਸੂਰਤੀ ਤੇ ਬੇਟੀ ਆਰਾਧਿਆ ਨਾਲ ਆਪਣੀ ਬਾਂਡਿੰਗ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਹੈ।

ਇਕ ਵਾਰ ਫਿਰ ਇਨ੍ਹਾਂ ਦੋਹਾਂ ਕਾਰਨਾਂ ਐਸ਼ਵਰਿਆ ਫਿਰ ਤੋਂ ਲਾਈਮਲਾਈਟ 'ਚ ਆ ਗਈ ਹੈ।

ਸ਼ੁੱਕਰਵਾਰ ਨੂੰ ਐਸ਼ਵਰਿਆ ਕਤਰ ਦੇ ਦੋਹਾ 'ਚ ਹੋਏ ਫੈਸ਼ਨ ਵੀਕੇਂਡ ਇੰਟਰਨੈਸ਼ਨਲ 2018 'ਚ ਰੈਂਪ 'ਤੇ ਉੱਤਰੀ।

ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਟਿੱਕ ਗਈਆਂ।

ਇਸ ਫੈਸ਼ਨ ਵੀਕ 'ਚ ਐਸ਼ਵਰਿਆ ਗਜ਼ਬ ਦੀ ਸੁੰਦਰ ਦਿਖਾਈ ਦੇ ਰਹੀ ਹੈ।

 
 
 
 
 
 
 
 
 
 
 
 
 
 

@aishwaryaraibachchan_arb for Manish Malhotra in Qatar .

A post shared by Florian Hurel (@florianhurelmakeupandhair) on Oct 5, 2018 at 12:08pm PDT

ਇਸ ਫੈਸ਼ਨ ਸ਼ੋਅ 'ਚ ਐਸ਼ਵਰਿਆ ਰਾਏ ਬੱਚਨ ਨੇ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੂੰ ਪੇਸ਼ ਕੀਤਾ।

Punjabi Bollywood Tadka

ਐਸ਼ਵਰਿਆ ਨੇ ਮਨੀਸ਼ ਦੇ ਡਿਜ਼ਾਈਨ ਕੀਤੇ ਵ੍ਹਾਈਟ ਅਤੇ ਰੈੱਡ ਹੈਵੀ ਗਾਊਨ ਪਹਿਨ ਆਪਣੀਆਂ ਅਦਾਵਾਂ ਦਿਖਾ ਸਾਰਿਆਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Aishwarya Rai Bachchan Aaradhya BachchanShowstopper DohaFashion Weekend International 2018Manish Malhotra

Edited By

Chanda Verma

Chanda Verma is News Editor at Jagbani.