FacebookTwitterg+Mail

ਐਸ਼ਵਰਿਆ ਦੀ ਹਮਸ਼ਕਲ ਦੀਆਂ ਬਿਕਨੀ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਫੈਲਾਈ ਸਨਸਨੀ

aishwarya rai bachchan and mahlagha jaberi
19 May, 2018 03:30:35 PM

ਨਵੀਂ ਦਿੱਲੀ(ਬਿਊਰੋ)— ਇਨੀ ਦਿਨੀਂ ਸੋਸ਼ਲ ਮੀਡੀਆ 'ਤੇ ਐਸ਼ਵਰਿਆ ਰਾਏ ਬੱਚਨ ਦੀ ਹਮਸ਼ਕਲ ਮਹਲਗਾ ਜਾਬੇਰੀ ਨਾਂ ਦੀ ਇਕ ਮਾਡਲ ਦੀਆਂ ਖੂਬਸੂਰਤ ਤੇ ਬੋਲਡ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਮਹਲਗਾ ਜਾਬੇਰੀ ਨਾਂ ਦੀ ਅਦਾਕਾਰਾ ਨੇ ਬੋਲਡ ਤਸਵੀਰਾਂ ਨਾਲ ਚਾਰੇ ਪਾਸੇ ਚਰਚਾ ਹੋ ਰਹੀ ਹੈ।
Punjabi Bollywood Tadka
ਉਸ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਮਹਿਲਾ ਆਖਿਆ ਜਾ ਰਿਹਾ ਹੈ। ਦੱਸ ਦੇਈਏ ਕਿ ਮਾਡਲ ਦੀ ਖੂਬਸੂਰਤੀ ਮਹਾਨਾਇਕ ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਨਾਲ ਕੀਤੀ ਜਾ ਰਹੀ ਹੈ।
Punjabi Bollywood Tadka
ਅਸਲ 'ਚ ਮਹਲਗਾ ਕਾਫੀ ਖੂਬਸੂਰਤ ਹੈ ਤੇ ਇਹ ਬੱਚਨ ਨੂੰਹ ਵਾਂਗ ਹੀ ਨਜ਼ਰ ਆਉਂਦੀ ਹੈ। ਮਹਲਗਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਾਫੀ ਤਸਵੀਰਾਂ ਪੋਸਟ ਕੀਤੀਆਂ ਹਨ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਬੋਲਡ ਨਜ਼ਰ ਆ ਰਹੀ ਹੈ। ਮਾਡਲ ਨੇ ਬੀਚ ਕਿਨਾਰੇ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦਿੱਤੇ ਹਨ।
Punjabi Bollywood Tadka
ਜਾਣਕਾਰੀ ਮੁਤਾਬਕ ਮਹਲਾਗਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਸ ਦਾ ਜਨਮ ਇਰਾਨ ਦੇ ਇਸਫਾਨਿਨ 'ਚ ਹੋਇਆ ਹੈ, ਹਾਲਾਂਕਿ ਹੁਣ ਉਹ ਯੂ. ਐੱਸ. ਏ. 'ਚ ਰਹਿੰਦੀ ਹੈ।
Punjabi Bollywood Tadka
ਮਹਲਾਗਾ ਪੇਸ਼ੇ ਤੋਂ ਇਕ ਮਾਡਲ ਹੈ। ਮਹਲਾਗਾ ਨੇ ਸਾਲ 2009 'ਚ ਇੰਸਟਾਗ੍ਰਾਮ 'ਤੇ ਡੈਬਿਊ ਕੀਤਾ ਸੀ ਤੇ ਹੁਣ ਸੋਸ਼ਲ ਮੀਡੀਆ 'ਤੇ ਉਸ ਦੇ 2.3 ਮਿਲੀਅਨ ਫਾਲੋਅਰਸ ਹਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Mahlagha JaberiBold PhotoshootBikini Pictures InstagramAmitabh BachchanAishwarya Rai Bachchan

Edited By

Sunita

Sunita is News Editor at Jagbani.