FacebookTwitterg+Mail

ਐਸ਼ਵਰਿਆ ਦੀ ਰਾਣੀ ਲੁੱਕ ਦੇਖ ਫੈਨਜ਼ ਦੀਆਂ ਵਧਣਗੀਆਂ ਧੜਕਨਾਂ

aishwarya rai bachchan floats in on the cannes 2019 red carpet
21 May, 2019 09:32:24 AM

ਮੁੰਬਈ(ਬਿਊਰੋ)— ਐਸ਼ਵਰਿਆ ਰਾਏ ਬੱਚਨ 72ਵੇਂ 'ਕਾਨਸ ਫਿਲਮ ਫੈਸਟੀਵਲ' 'ਚ ਪਹੁੰਚ ਚੁੱਕੀ ਹੈ। ਪਹਿਲਾਂ ਹੀ ਜਿੱਥੇ ਐਸ਼ ਆਪਣੇ ਫਰਸਟ ਰੈੱਡ ਕਾਰਪੇਟ ਲੁੱਕ ਨਾਲ ਫੈਨਜ਼ ਨੂੰ ਦੀਵਾਨਾ ਬਣਾ ਚੁੱਕੀ ਹੈ। ਹੁਣ ਉਨ੍ਹਾਂ ਦਾ ਦੂਜਾ ਲੁੱਕ ਸਾਹਮਣੇ ਆ ਗਿਆ ਹੈ। ਐਸ਼ਵਰਿਆ ਰਾਏ ਰੈੱਡ ਕਾਰਪੇਟ 'ਤੇ ਦੂਜੀ ਅਪੀਈਰੈਂਸ 'ਚ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਲੱਗ ਰਹੀ ਸੀ।
Punjabi Bollywood Tadka
ਉਨ੍ਹਾਂ ਨੇ ਵਾਈਟ ਕਲਰ ਦਾ ਫਰਿਲ ਗਾਊਨ ਪਾਇਆ ਹੋਇਆ ਸੀ। ਐਸ਼ਵਰਿਆ ਰਾਏ ਬੱਚਨ ਦੇ ਇਸ ਗਾਊਨ ਨੂੰ ਫਰ ਨਾਲ ਡਿਜ਼ਾਇਨ ਕੀਤਾ ਗਿਆ ਹੈ। ਇਸ ਨੂੰ ਹੋਰ ਸਟਾਈਲਿਸ਼ ਲੁੱਕ ਦੇਣ ਲਈ ਐਸ਼ਵਰਿਆ ਨੇ ਵੱਖਰਾ ਫਰ ਸ਼ੌਲ ਵੀ ਕੈਰੀ ਕੀਤਾ ਸੀ।
Punjabi Bollywood Tadka
ਇਸ ਦੇ ਨਾਲ ਉਨ੍ਹਾਂ ਨੇ ਸੀ ਈਅਰਰਿੰਗਸ ਪਹਿਨੇ ਹੋਏ ਸਨ ਅਤੇ ਲਾਈਟ ਮੇਕਅੱਪ ਨਾਲ ਨਿਊਡ ਲਿਪਸਟਿਕ ਲਗਾਈ ਸੀ। ਖਾਸ ਗੱਲ ਇਹ ਸੀ ਕਿ ਐਸ਼ਵਰਿਆ ਦੇ ਆਈ ਮੇਕਅੱਪ ਨੂੰ ਵੀ ਡਰੈੱਸ ਨਾਲ ਮੈਚ ਕਰਨ ਲਈ ਉਨ੍ਹਾਂ ਨੇ ਵਾਈਟ ਗਲਿਟਰ ਆਈਸ਼ੈਡੋ ਲਗਾਇਆ ਸੀ।
Punjabi Bollywood Tadka
ਰੈੱਡ ਕਾਰਪੇਟ 'ਤੇ ਰਾਣੀ ਲੁੱਕ 'ਚ ਐਸ਼ਵਰਿਆ ਨੇ ਕਦੇ ਫੈਨਜ਼ ਨੂੰ ਹੱਥ ਹਿਲਾ ਕੇ ਹਾਏ ਬੋਲੀ ਅਤੇ ਕਦੇ ਹੱਥਾਂ ਨਾਲ ਹਾਰਟ ਸ਼ੇਪ ਬਣਾ ਕੇ ਪੋਜ਼ ਦਿੱਤੇ। ਇਸ ਦੌਰਾਨ ਐਸ਼ਵਰਿਆ ਇਕੱਲੀ ਹੀ ਦਿਖੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 
 
 
 
 
 
 
 
 
 
 
 
 
 

✨💖✨

A post shared by AishwaryaRaiBachchan (@aishwaryaraibachchan_arb) on May 20, 2019 at 8:59am PDT

 


Tags: Aishwarya Rai Bachchan Cannes 2019Red CarpetInstagramBollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.