FacebookTwitterg+Mail

ਜਦੋਂ ਖਾਸ ਮੌਕਿਆਂ 'ਤੇ ਐਸ਼ਵਰਿਆ ਨੇ ਜ਼ਾਲੀਦਾਰ ਤੇ ਛੋਟੇ ਕੱਪੜਿਆਂ ਨਾਲ ਬੱਚਨ ਪਰਿਵਾਰ ਨੂੰ ਕੀਤਾ ਸ਼ਰਮਸਾਰ

aishwarya rai bachchan oops moment
01 November, 2017 04:57:27 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 1 ਨਵੰਬਰ 1973 'ਚ ਕਰਨਾਟਕ 'ਚ ਹੋਇਆ ਸੀ। ਐਸ਼ਵਰਿਆ ਅਤੇ ਅਭਿਸ਼ੇਕ ਬੱਚਨ ਦਾ ਵਿਆਹ 20 ਅਪ੍ਰੈਲ 2007 'ਚ ਹੋਇਆ ਸੀ।

Punjabi Bollywood Tadka

ਸਾਲ 1994 'ਚ ਐਸ਼ਵਰਿਆ ਨੇ ਮਿਸ ਵਰਲਡ ਦਾ ਖਿਤਾਬ ਹਾਸਲ ਕੀਤਾ ਸੀ। ਮਨੀ ਰਤਨਮ ਦੀ ਫਿਲਮ 'ਗੁਰੂ' ਦੇ ਪ੍ਰੀਮੀਅਰ ਤੋਂ ਬਾਅਦ ਟੋਰਾਂਟੋ 'ਚ ਅਭਿਸ਼ੇਕ ਨੇ ਐਸ਼ਵਰਿਆ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ।

Punjabi Bollywood Tadka

ਦੋਹਾਂ ਦੀ ਇਕ ਬੇਟੀ ਵੀ ਹੈ, ਜਿਸ ਦਾ ਨਾਂ ਅਰਾਧਿਆ ਬੱਚਨ ਹੈ। ਜੋ ਹਰ ਸਮੇਂ ਮਾਂ ਐਸ਼ਵਰਿਆ ਤੇ ਦਾਦਾ ਅਭਿਸ਼ੇਕ ਬੱਚਨ ਨਾਲ ਹੀ ਨਜ਼ਰ ਆਉਂਦੀ ਹੈ।

Punjabi Bollywood Tadka

ਅੱਜ ਤੁਹਾਨੂੰ ਐਸ਼ਵਰਿਆ ਦੇ ਊਪਸ ਮੂਮੈਂਟਸ ਦੀਆਂ ਝਲਕੀਆਂ ਦਿਖਾਉਣ ਜਾ ਰਹੇ ਹਾਂ, ਜੋ ਉਸ ਨੇ ਨਾਲ ਖਾਸ-ਖਾਸ ਮੌਕਿਆਂ 'ਤੇ ਵਾਪਰੀਆ।

Punjabi Bollywood Tadka

ਅਜਿਹੀਆਂ ਸ਼ਰਮਸਾਰ ਘਟਨਾਵਾਂ ਕਾਰਨ ਐਸ਼ਵਰਿਆ ਨੂੰ ਕਾਫੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਸੀ।

Punjabi Bollywood Tadka

ਐਸ਼ਵਰਿਆ ਕਦੇ ਡੀਪ ਨੈੱਕ, ਜ਼ਾਲੀਦਾਰ ਡਰੈੱਸ ਤੇ ਕਦੇ ਸ਼ਾਰਟ ਡਰੈੱਸ ਕਾਰਨ ਊਪਸ ਮੂਮੈਂਟ ਦਾ ਸ਼ਿਕਾਰ ਹੋਈ। ਅੱਗੇ ਦੇਖੋ ਊਪਸ ਮੂਮੈਂਟ ਦੀਆਂ ਖਾਸ ਤਸਵੀਰਾਂ।

Punjabi Bollywood Tadka

Punjabi Bollywood Tadka


Tags: Aishwarya Rai BachchanMiss World 1994Birthday Oops MomentAbhishek Bachchan Aaradhya Bachchanਐਸ਼ਵਰਿਆ ਰਾਏ ਬੱਚਨ ਜਨਮਦਿਨਗੁਰੂਮਨੀ ਰਤਨਮਅਭਿਸ਼ੇਕ ਬੱਚਨ