ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਬਿਊਟੀ ਐਸ਼ਵਰਿਆ ਰਾਏ ਬੱਚਨ ਇਨ੍ਹੀਂ ਦਿਨੀਂ 'ਦੋਹਾ ਕਤਰ' 'ਚ ਇੰਜੁਆਏ ਕਰ ਰਹੀ ਹੈ। ਉਸ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਐਸ਼ਵਰਿਆ ਰਾਏ ਬੱਚਨ ਨੇ ਰੈੱਡ ਡਰੈੱਸ ਪਾਈ ਹੈ। ਮਨੀਸ਼ ਮਲਹੋਤਰਾ ਦੀ ਡਿਜ਼ਾਈਨਰ ਆਊਟਫਿੱਟ 'ਚ ਅਦਾਕਾਰਾ ਦੀ ਖੂਬਸੂਰਤੀ ਨਿਖਰ ਕੇ ਆ ਰਹੀ ਹੈ।
ਇਸ ਦੌਰਾਨ ਐਸ਼ਵਰਿਆ ਨੇ ਰੈੱਡ ਕਲਰ ਦਾ ਸ਼ਰਾਰਾ ਪਾਇਆ ਹੈ, ਜਿਸ ਦੇ ਕੁੜਤੇ 'ਤੇ ਭਾਰੀ ਸਿਲਵਰ ਕਢਾਈ ਹੈ।
ਇਹ ਟ੍ਰਡੀਸ਼ਨਲ ਆਊਟਫਿੱਟ ਅਦਾਕਾਰਾ 'ਤੇ ਕਾਫੀ ਸੋਹਣਾ ਲੱਗ ਰਿਹਾ ਹੈ। ਉਸ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਸੋਸ਼ਲ ਮੀਡੀਆ 'ਤੇ ਉਸ ਦੇ ਰੈੱਡ ਸਟਨਿੰਗ ਲੁੱਕ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।