FacebookTwitterg+Mail

45 ਸਾਲ ਦੀ ਹੋਈ ਵਿਸ਼ਵ ਸੁੰਦਰੀ ਐਸ਼ਵਰਿਆ, ਦੇਖੋ ਅਣਦੇਖੀਆਂ ਤੇ ਦਿਲਕਸ਼ ਤਸਵੀਰਾਂ

aishwarya rai birthday
01 November, 2018 01:57:14 PM

ਮੁੰਬਈ (ਬਿਊਰੋ)— ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਅੱਜ ਆਪਣਾ 45ਵਾਂ ਜਨਮਦਿਨ (1 ਨਵੰਬਰ 1973) ਸੈਲੀਬ੍ਰੇਟ ਕਰ ਰਹੀ ਹੈ। ਪਦਮਸ਼੍ਰੀ ਨਾਲ ਸਨਮਾਨਿਤ ਐਸ਼ਵਰਿਆ ਨੇ ਭਾਰਤ ਨੂੰ ਗਲੋਬਲ ਪਲੈਟਫਾਰਮ 'ਤੇ ਰੀਪ੍ਰੈਜ਼ੇਂਟ ਕੀਤਾ ਹੈ।

Punjabi Bollywood Tadka

ਉਹ 'ਦੇਵਦਾਸ', 'ਜੋਧਾ ਅਕਬਰ', 'ਹਮ ਦਿਲ ਦੇ ਚੁੱਕੇ ਸਨਮ', 'ਮੁਹੱਬਤੇ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

Punjabi Bollywood Tadka

ਭਾਰਤ ਹੀ ਨਹੀਂ ਵਿਦੇਸ਼ 'ਚ ਵੀ ਉਨ੍ਹਾਂ ਦੀ ਖੂਬ ਲੋਕਪ੍ਰਿਯਤਾ ਦੇਖਣ ਨੂੰ ਮਿਲਦੀ ਹੈ।

Punjabi Bollywood Tadka

ਉਨ੍ਹਾਂ ਦੇ ਜਨਮਦਿਨ ਮੌਕੇ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ।

Punjabi Bollywood Tadka

ਅਭਿਨੇਤਰੀ ਨੇ ਕਾਲਜ ਦੇ ਦਿਨਾਂ 'ਚ ਹੀ ਵਿਗਿਆਪਨਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

Punjabi Bollywood Tadka

ਘੱਟ ਉਮਰ 'ਚ ਹੀ ਉਨ੍ਹਾਂ ਦੀ ਗਲੈਮਰ ਵਰਲਡ 'ਚ ਐਂਟਰੀ ਹੋ ਗਈ ਸੀ।

Punjabi Bollywood Tadka

ਮਾਡਲਿੰਗ ਕਰਦੇ ਹੋਏ ਐਸ਼ਵਰਿਆ ਨੇ ਮਿਸ ਇੰਡੀਆ ਪੇਜੈਂਟ 'ਚ ਹਿੱਸਾ ਲਿਆ ਅਤੇ 1994 'ਚ ਉਹ ਮਿਸ ਵਰਲਡ ਬਣੀ।

Punjabi Bollywood Tadka

ਇਸ ਤੋਂ ਬਾਅਦ ਐਸ਼ਵਰਿਆ ਨੂੰ ਐਕਟਿੰਗ ਦੇ ਆਫਰ ਮਿਲਣ ਲੱਗੇ।

Punjabi Bollywood Tadka

ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1997 'ਚ ਮਣੀਰਤਨਮ ਦੀ ਤਾਮਿਲ ਫਿਲਮ 'ਇਰੁਵਰ' ਨਾਲ ਕੀਤੀ ਸੀ।

Punjabi Bollywood Tadka

ਇਸ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਹਿੰਦੀ ਫਿਲਮ 'ਔਰ ਪਿਆਰ ਹੋ ਗਯਾ' ਸੀ।

Punjabi Bollywood Tadka

ਉਨ੍ਹਾਂ ਨੂੰ ਫਿਲਮ 'ਹਮ ਦਿਲ ਦੇ ਚੁੱਕੇ ਸਨਮ' ਅਤੇ 'ਦੇਵਦਾਸ' ਦੇ ਯਾਦਗਾਰ ਕਿਰਦਾਰਾਂ ਲਈ ਜਾਣਿਆ ਜਾਂਦਾ ਹੈ।

Punjabi Bollywood Tadka

ਇਨ੍ਹਾਂ ਦੋਹਾਂ ਹੀ ਫਿਲਮਾਂ 'ਚ ਉਨ੍ਹਾਂ ਦੀ ਸ਼ਾਨਦਾਨ ਅਦਾਕਾਰੀ ਦੇਖਣ ਨੂੰ ਮਿਲੀ।

Punjabi Bollywood Tadka

ਆਪਣੇ ਵੱਧਦੇ ਕਰੀਅਰ ਨਾਲ ਐਸ਼ਵਰਿਆ ਨੇ ਹਰ ਮੂਵੀ 'ਚ ਖੁਦ ਨੂੰ ਸਿੱਧ ਕੀਤਾ ਹੈ।

Punjabi Bollywood Tadka

2007 'ਚ ਐਸ਼ਵਰਿਆ ਨੇ ਅਭਿਸ਼ੇਕ ਬੱਚਨ ਨਾਲ ਵਿਆਹ ਕੀਤਾ ਸੀ।

Punjabi Bollywood Tadka

ਉਨ੍ਹਾਂ ਦੀ ਇਕ ਬੇਟੀ ਅਰਾਧਿਆ ਵੀ ਹੈ। ਅਰਾਧਿਆ ਖੂਬਸੂਰਤੀ ਦੇ ਮਾਮਲੇ 'ਚ ਆਪਣੀ ਮਾਂ 'ਤੇ ਗਈ ਹੈ।

Punjabi Bollywood Tadka

ਉਨ੍ਹਾਂ ਦੀ ਇਕ ਬੇਟੀ ਅਰਾਧਿਆ ਵੀ ਹੈ। ਅਰਾਧਿਆ ਖੂਬਸੂਰਤੀ ਦੇ ਮਾਮਲੇ 'ਚ ਆਪਣੀ ਮਾਂ 'ਤੇ ਗਈ ਹੈ।

Punjabi Bollywood Tadka

ਮਾਂ-ਬੇਟੀ ਨੂੰ ਅਕਸਰ ਇਕੱਠੇ ਸਪਾਟ ਕੀਤਾ ਜਾਂਦਾ ਹੈ।

Punjabi Bollywood Tadka

ਵਿਆਹ ਅਤੇ ਪ੍ਰੈਗਨੈਂਸੀ ਤੋਂ ਬਾਅਦ ਵੀ ਐਸ਼ਵਰਿਆ ਰਾਏ ਨੇ ਆਪਣਾ ਸਿੱਕਾ ਬਾਲੀਵੁੱਡ 'ਚ ਜਮਾ ਕੇ ਰੱਖਿਆ ਹੈ।

Punjabi Bollywood Tadka

ਫਿਲਮ 'ਐ ਦਿਲ ਹੈ ਮੁਸ਼ਕਿਲ' ਅਤੇ 'ਸਰਬਜੀਤ' 'ਚ ਉਨ੍ਹਾਂ ਨੇ ਵੱਖਰੇ ਕਿਰਾਦਰ ਨਿਭਾ ਕੇ ਆਪਣੇ ਵਰਸੇਟਾਈਲ ਹੋਣ ਦਾ ਸਬੂਤ ਦਿੱਤਾ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Aishwarya Rai BirthdayRare PhotosMiss India Miss World

Edited By

Chanda Verma

Chanda Verma is News Editor at Jagbani.