FacebookTwitterg+Mail

ਫੋਟੋਸ਼ੂਟ ਲਈ ਅਦਾਕਾਰਾ ਨੇ ਪਹਿਨੇ ਛੋਟੇ ਕੱਪੜੇ, ਕਲੀਵੇਜ ਦਿਖਾ ਕੇ ਦਿੱਤੇ ਪੋਜ਼

aiyaary actress rakul preet singh  s bold photo shoot for maxim
09 February, 2018 05:05:26 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਹਾਲ ਹੀ 'ਚ 'ਮੈਕਸਿਮ ਮੈਗਜ਼ੀਨ' ਲਈ ਹੌਟ ਤੇ ਬੋਲਡ ਫੋਟੋਸ਼ੂਟ ਕਰਵਾਇਆ। ਇਸ ਫੋਟੋਸ਼ੂਟ 'ਚ ਅਦਾਕਾਰਾ ਨੇ ਕਾਫੀ ਬੋਲਡ ਲੁੱਕ 'ਚ ਪੋਜ਼ ਦਿੱਤੇ। ਉਸ ਨੇ ਆਪਣੇ ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।

Punjabi Bollywood Tadka

ਉਸ ਦਾ ਇਹ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਕ ਤਸਵੀਰ 'ਚ ਰਕੁਲ ਪ੍ਰੀਤ ਕੁਰਸੀ 'ਤੇ ਬੈਠੀ ਨਜ਼ਰ ਆ ਰਹੀ ਹੈ ਤੇ ਕਾਤਿਲਾਨਾ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਉਸ ਦਾ ਇਹ ਬੋਲਡ ਲੁੱਕ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ।

Punjabi Bollywood Tadka
ਦੱਸਣਯੋਗ ਹੈ ਕਿ ਰਕੁਲ ਪ੍ਰੀਤ ਸਿੰਘ ਜਲਦ ਆਪਣੀ ਆਉਣ ਵਾਲੀ ਫਿਲਮ 'ਅਯਾਰੀ' ਦੇ ਜਰੀਏ ਦੋਬਾਰਾ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ। ਬਾਲੀਵੁੱਡ 'ਚ 'ਯਾਰੀਆਂ' ਦੇ ਅਸਫਲ ਹੋਣ ਤੋਂ ਬਾਅਦ ਰਕੁਲ ਨੇ ਦੱਖਣੀ ਇੰਡਸਟਰੀ 'ਚ ਕਦਮ ਰੱਖਿਆ। ਦੱਸ ਦੇਈਏ ਕਿ ਰਕੁਲ ਨੇ ਕੰਨੜ ਫਿਲਮ 'ਗਿੱਲੀ' ਦੇ ਜਰੀਏ ਫਿਲਮਾਂ 'ਚ ਐਂਟਰੀ ਕੀਤੀ ਸੀ।

Punjabi Bollywood Tadka


Tags: AiyaaryRakul Preet SinghBold PicturesMaxim MagazineBollywood Celebrity

Edited By

Sunita

Sunita is News Editor at Jagbani.