FacebookTwitterg+Mail

ਪਰਿਵਾਰ ਨਾਲ ਥਾਈਲੈਂਡ 'ਚ ਮਸਤੀ ਕਰਦੇ ਦਿਸੇ ਅਜੇ ਦੇਵਗਨ

ajay devgan
04 January, 2019 09:56:00 AM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਅਜੈ ਦੇਵਗਨ ਤੇ ਉਨ੍ਹਾਂ ਦਾ ਪਰਿਵਾਰ ਅੱਜਕਲ ਆਪਣੀ ਫੈਮਿਲੀ ਤਸਵੀਰਾਂ ਕਰਕੇ ਸੁਰਖੀਆਂ 'ਚ ਹਨ। ਅਜੈ ਦੇਵਗਨ ਇਨ੍ਹੀਂ ਦਿਨੀਂ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਕੁਝ ਸਮਾਂ ਕੱਢ ਕੇ ਪਰਿਵਾਰ ਨਾਲ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਹਨ।

Punjabi Bollywood Tadka
ਅਜੈ ਆਪਣੀ ਪਤਨੀ ਕਾਜੋਲ ਤੇ ਦੋਵੇਂ ਬੱਚਿਆਂ ਨਾਲ ਥਾਈਲੈਂਡ ਪਹੁੰਚੇ ਹਨ, ਜਿੱਥੋਂ ਦੀਆਂ ਤਸਵੀਰਾਂ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka
ਅਜੈ ਨਾਲ ਇੱਥੇ ਕਾਜੋਲ ਵੀ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ। ਜੇਕਰ ਅਜੈ ਦੇਵਗਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਸਾਲ ਉਨ੍ਹਾਂ ਕੋਲ 5-6 ਫ਼ਿਲਮਾਂ ਹਨ ਤੇ ਆਪਣੀਆਂ ਛੁੱਟੀਆਂ ਖ਼ਤਮ ਕਰਨ ਤੋਂ ਬਾਅਦ ਉਹ ਕੰਮ 'ਚ ਬਿਜ਼ੀ ਹੋ ਜਾਣਗੇ।

Punjabi Bollywood Tadka
ਅਜੈ ਦੀ ਫ਼ਿਲਮ 'ਟੋਟਲ ਧਮਾਲ' ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਇਸ 'ਚ ਉਸ ਨਾਲ ਅਨਿਲ ਕਪੂਰ ਵੀ ਨਜ਼ਰ ਆਉਣਗੇ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 

 
 
 
 
 
 
 
 
 
 
 
 
 
 

Family Christmas love 😘❤️😊🎄

A post shared by Neelam Devgan Gandhi (@neelamdevgangandhi) on Dec 27, 2018 at 11:36pm PST


Tags: Ajay DevganKajolNysa DevganYug DevganThailandInstagram

About The Author

manju bala

manju bala is content editor at Punjab Kesari