FacebookTwitterg+Mail

B'Day Spl: ਅਜੇ ਦੇਵਗਨ ਦੇ ਜਨਮਦਿਨ 'ਤੇ ਸੁਣੋ ਉਨ੍ਹਾਂ ਦੀਆਂ ਫਿਲਮਾਂ ਦੇ ਹਿੱਟ ਗੀਤ

ajay devgan
02 April, 2019 11:39:31 AM

ਜਲੰਧਰ(ਬਿਊਰੋ)— ਬਾਲੀਵੁੱਡ 'ਚ ਸਿੰਘਮ ਨਾਮ ਨਾਲ ਮਸ਼ਹੂਰ ਅਜੇ ਦੇਵਗਨ ਅੱਜ ਆਪਣਾ 50ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 2 ਅਪ੍ਰੈਲ 1969 'ਚ ਹੋਇਆ ਸੀ। ਅਜੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1991 'ਚ ਆਈ ਫਿਲਮ 'ਫੂਲ ਓਰ ਕਾਂਟੇ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹੁਣ ਤੱਕ ਬਾਲੀਵੁੱਡ ਦੀਆਂ ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕੀਤਾ ਹੈ। ਕਹਾਣੀ ਤੋਂ ਇਲਾਵਾ ਅਜੇ ਦੇਵਗਨ ਦੀਆਂ ਫਿਲਮਾਂ ਦੇ ਗੀਤ ਵੀ ਸੁਪਰਹਿੱਟ ਰਹੇ ਹਨ। ਉਨ੍ਹਾਂ ਦੀ ਅਦਾਕਾਰੀ ਅਤੇ ਫਿਲਮਾਂ ਦੀ ਗੀਤ ਲੋਕਾਂ ਵੱਲੋਂ ਕਾਫੀ ਪਸੰਦ ਕੀਤੇ ਜਾਂਦੇ ਹਨ। ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਅੱਜ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਅਜੈ ਦੇਵਗਨ ਦੀਆਂ ਫਿਲਮਾਂ ਦੇ ਸ਼ਾਨਦਾਰ ਗੀਤ।

  ਅਜੇ ਦੇਵਗਨ ਦੇ ਹਿੱਟ ਸੋਂਗ 

ਗੀਤ— 'ਪ੍ਰੇਮੀ ਆਸ਼ਿਕ ਆਵਾਰਾ'
ਫਿਲਮ— ਫੂਲ ਓਰ ਕਾਂਟੇ

ਗੀਤ— 'ਜੀਤਾ ਥਾ ਜਿਸਕੇ ਲੀਏ'
ਫਿਲਮ— ਦਿਲਵਾਲੇ (1994)

ਗੀਤ— 'ਰਾਹੋਂ ਮੇਂ ਉਨਸੇ ਮੁਲਾਕਾਤ ਹੋ ਗਈ'
ਫਿਲਮ— ਵਿਜੈਪਥ (1994)

ਗੀਤ— 'ਹੋ ਨਹੀਂ ਸਕਤਾ'
ਫਿਲਮ— ਦਿਲਜਲੇ (1996)

ਗੀਤ— 'ਸਿੰਘਮ'
ਫਿਲਮ— 'ਸਿੰਘਮ' (2011)

ਗੀਤ— 'ਆਤਾ ਮਾਝੀ ਸਟਕਲੀ'
ਫਿਲਮ— 'ਸਿੰਘਮ ਰਿਟਰਨਸ' (2014)

ਗੀਤ— 'ਓ ਬੋਲੋ ਹਰ ਹਰ'
ਫਿਲਮ— 'ਸ਼ਿਵਾਏ' (2016)

ਗੀਤ— 'ਨਿੱਤ ਖੈਰ ਮੰਗਾ'
ਫਿਲਮ— 'ਰੇਡ' (2018)


Tags: Ajay DevganFilm Star BirthdayPremi Aashiq AawaaraAjay Devgn MoviesRaah Mein Unseਫ਼ਿਲਮ ਸਟਾਰ ਜਨਮਦਿਨ

Edited By

Manju

Manju is News Editor at Jagbani.