FacebookTwitterg+Mail

ਅਜੇ ਦੇਵਗਨ ਨੇ ਇਸ ਅੰਦਾਜ਼ 'ਚ ਫੈਨਜ਼ ਨਾਲ ਮਨਾਇਆ ਜਨਮਦਿਨ, ਦੇਖੋ ਤਸਵੀਰਾਂ

ajay devgn birthday celebration with fans
04 April, 2019 10:33:51 AM

ਜਲੰਧਰ(ਬਿਊਰੋ)- ਹਾਲ ਹੀ 'ਚ ਅਜੇ ਦੇਵਗਨ ਨੇ ਆਪਣਾ 50ਵਾਂ ਜਨਮ ਦਿਨ ਆਪਣੇ ਫੈਨਜ਼ ਨਾਲ ਮਨਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਫੈਨਜ਼ ਲਈ ਆਪਣੀ ਆਉਣ ਵਾਲੀ ਫਿਲਮ 'ਦੇ ਦੇ ਪਿਆਰ ਦੇ' ਦਾ ਟਰੇਲਰ ਵੀ ਰਿਲੀਜ਼ ਕੀਤਾ।
Punjabi Bollywood Tadka
ਆਪਣੇ ਘਰ ਦੇ ਬਾਹਰ ਅਜੇ ਆਪਣੇ ਫੈਨਜ਼ ਨੂੰ ਤੇ ਮੀਡੀਆ ਨੂੰ ਮਿਲਣ ਆਏ ਜਿੱਥੇ ਉਨ੍ਹਾਂ ਨੇ ਫੈਨਜ਼ ਦਾ ਧੰਨਵਾਦ ਕੀਤਾ।
Punjabi Bollywood Tadka
ਆਪਣੇ ਫੈਨਜ਼ ਨਾਲ ਮਿਲਣ ਦੀ ਖੁਸ਼ੀ ਅਜੇ ਦੇ ਚਿਹਰੇ 'ਤੇ ਸਾਫ ਨਜ਼ਰ ਆ ਰਹੀ ਸੀ।
Punjabi Bollywood Tadka
ਦੱਸ ਦੇਈਏ ਕਿ ਅਜੇ ਦੇਵਗਨ ਆਪਣੀ ਨਵੀਂ ਫਿਲਮ 'ਦੇ ਦੇ ਪਿਆਰ ਦੇ' ਲੈ ਕੇ ਆ ਰਹੇ ਹਨ।
Punjabi Bollywood Tadka
ਇਸ ਫਿਲਮ ਦੇ ਟਰੇਲਰ ਨੂੰ ਤੋਂ ਬਾਅਦ ਹੁਣ ਫਿਲਮ ਦੇ ਰਿਲੀਜ਼ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।


Tags: Ajay DevgnBirthday CelebrationDe De Pyaar DeBollywood Celebrity News in Punjabiਬਾਲੀਵੁੱਡ ਸਮਾਚਾਰਫ਼ਿਲਮ ਸਟਾਰ ਜਨਮਦਿਨ

Edited By

Manju

Manju is News Editor at Jagbani.