ਮੁੰਬਈ(ਬਿਊਰੋ)— ਬੀਤੇ ਦਿਨੀਂ ਅਕਾਂਕਸ਼ਾ ਰਾਜਨ ਨੇ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਦੌਰਾਨ ਬੀ-ਟਾਊਨ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਦੱਸ ਦੇਈਏ ਕਿ ਅਕਾਂਕਸ਼ਾ ਆਲੀਆ ਭੱਟ ਦੀ ਬੈਸਟ ਫ੍ਰੈਂਡ ਹੈ। ਇਸ ਦੀ ਜਨਮਦਿਨ ਪਾਰਟੀ 'ਚ ਆਲੀਆ ਭੱਟ ਆਪਣੇ ਹੇਅਰ ਸਟਾਈਲਿਸਟ ਨਾਲ ਪਹੁੰਚੀ ਸੀ।

ਇਸ ਦੌਰਾਨ ਸੋਹਾ ਅਲੀ ਖਾਨ, ਕੁਣਾਲ ਖੇਮੂ, ਨੇਹਾ ਧੂਪੀਆ, ਅੰਗਦ ਬੇਦੀ, ਭੂਮੀ ਪੇਡਨੇਕਰ, ਪੱਤਰਲੇਖਾ ਅਤੇ ਆਥੀਆ ਸ਼ੈੱਟੀ ਮੌਜੂਦ ਸਨ। ਇਸ ਦੋਰਾਨ ਬੀ-ਟਾਊਨ ਹਸੀਨਾਵਾਂ ਨੇ ਸਟਾਈਲਿਸ਼ ਲੁੱਕ 'ਚ ਜਲਵੇ ਬਿਖੇਰੇ।

Sushant Singh Rajput

Soha Ali Khan and Kunal Khemu

Bhumi Pednekar

Angad Bedi and Neha Dhupia

Athiya Shetty

Kartik Aaryan







