ਨਵੀਂ ਦਿੱਲੀ(ਬਿਊਰੋ)— ਆਕਾਸ਼ ਅੰਬਾਨੀ ਤੇ ਸ਼ਲੋਕਾ ਮਹਿਤਾ ਲਈ ਅੰਬਾਨੀ ਪਰਿਵਾਰ ਨੇ ਪਾਰਟੀ ਰੱਖੀ ਸੀ। ਇਸ ਪਾਰਟੀ 'ਚ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਵੀ ਪੁੱਜੇ ਸਨ। ਇਸ ਤੋਂ ਇਲਾਵਾ ਪਾਰਟੀ 'ਚ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਬੇਟੀ ਆਰਾਧਿਆ ਨਾਲ ਪੁੱਜੀ।

ਇਸ ਦੌਰਾਨ ਉਸ ਨੇ ਪਿੰਕ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਕਿਊਟ ਲੱਗ ਰਹੀ ਸੀ।

ਇਸ ਦੌਰਾਨ ਕਰਨ ਜੌਹਰ, ਕਿਰਨ ਰਾਓ, ਕੈਟਰੀਨਾ ਕੈਫ, ਕ੍ਰਿਕਟਰ ਹਰਭਜਨ ਸਿੰਘ, ਜਹੀਰ ਖਾਨ ਪਤਨੀ ਸਾਗਰਿਕਾ ਘਾਟਗੇ, ਨਤਾਸ਼ਾ ਪੂਨਾਵਾਲਾ ਪੁੱਜੇ।

John Abraham

Zaheer Khan and Sagarika Ghatge

Shah Rukh Khan and Karan Johar

Aishwarya Rai Bachchan and Aaradhya Bachchan

Akash Ambani and Shloka Mehta

Natasha Poonawala and Katrina Kaif

Katrina Kaif