ਮੁੰਬਈ (ਬਿਊਰੋ) : ਬੀਤੇ ਦਿਨੀਂ ਆਕਾਸ਼ ਅੰਬਾਨੀ ਤੇ ਸ਼ਲੋਕਾ ਮਹਿਤਾ ਦਾ ਵੈਡਿੰਗ ਰਿਸੈਪਸ਼ਨ ਰੱਖਿਆ ਸੀ, ਜਿਸ 'ਚ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ। ਦੋਵਾਂ 9 ਮਾਰਚ ਨੂੰ ਮੁੰਬਈ ਦੇ ਜੀਓ ਵਰਲਡ ਸੈਂਟਰ 'ਚ ਵਿਆਹ ਦੇ ਬੰਧਨ 'ਚ ਬੱਝੇ ਸਨ।

ਵਿਆਹ 'ਚ ਯੂ. ਐੱਨ. ਦੇ ਸਾਬਕਾ ਮਹਾਸਚਿਵ ਬਾਨ ਦੀ ਮੂਨ ਨਾਲ ਬ੍ਰਿਟੇਨ ਦੇ ਸਾਬਕਾ ਪ੍ਰਾਈਮ ਮਿਨਿਸਟਰ ਟੋਨੀ ਬਲੇਅਰ ਤੱਕ ਸ਼ਾਮਲ ਹੋਏ ਸਨ।

ਰਿਸੈਪਸ਼ਨ 'ਚ ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ, ਸੋਨਾਲੀ ਬੇਂਦਰੇ, ਸ਼ਾਜ਼ਿਦ ਖਾਨ, ਰੇਖਾ, ਟਵਿੰਕਲ ਖੰਨਾ, ਅਕਸ਼ੈ ਕੁਮਾਰ, ਕਰਿਸ਼ਮਾ ਕਪੂਰ, ਸੁਸ਼ਮਿਤਾ ਸ਼ੈੱਟੀ, ਰਾਜ ਕੁੰਦਰਾ ਵਰਗੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ।

David Dhawan

Simi Garewal

David Dhawan, Karuna Dhawan and Natasha Dalal

Suniel Shetty

Juhi Chawla

Ekta Kapoor and Jeetendra

Goldie Behl and Sonali Bendre

Nita Ambani

Akash Ambani and Shloka Mehta