FacebookTwitterg+Mail

ਆਕਾਸ਼ ਅੰਬਾਨੀ ਦੀ ਪ੍ਰੀ-ਅੰਗੇਜਮੈਂਟ ਸੈਰੇਮਨੀ 'ਚ ਪਹੁੰਚੇ ਬਾਲੀਵੁੱਡ ਦੇ ਇਹ ਦਿੱਗਜ਼ ਸਿਤਾਰੇ

akash and shloka pre engagement party
29 June, 2018 11:09:33 AM

ਮੁੰਬਈ(ਬਿਊਰੋ)— ਦੇਸ਼ ਦੇ ਸਭ ਤੋਂ ਅਮੀਰ ਬਿਜ਼ਨੈੱਸਮੈਨਾਂ 'ਚ ਮਸ਼ਹੂਰ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਦੀ ਮੰਗਣੀ ਹੋ ਗਈ ਹੈ। ਅਜਿਹੇ 'ਚ ਇਸ ਖਾਸ ਮੌਕੇ 'ਤੇ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਪਤਨੀ ਗੌਰੀ ਖਾਨ ਨਾਲ ਪਹੁੰਚੇ। ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਹੋਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ।
Punjabi Bollywood Tadka
ਦੱਸ ਦੇਈਏ ਕਿ ਆਕਾਸ਼ ਅੰਬਾਨੀ, ਸ਼ਲੋਕਾ ਮਹਿਤਾ ਨਾਲ ਸਾਲ ਦੇ ਅੰਤ ਤੱਕ ਵਿਆਹ ਕਰਵਾ ਲਵੇਗੀ। ਮੰਗਣੀ ਤੋਂ ਪਹਿਲਾ ਚੱਲ ਰਹੀ ਮਹਿੰਦੀ ਸੈਰੇਮਨੀ 'ਚ ਪ੍ਰਿਯੰਕਾ ਚੋਪੜਾ ਆਪਣੇ ਪ੍ਰੇਮੀ ਨਿੱਕ ਜੋਨਸ ਨਾਲ ਪਹੁੰਚੀ।
Punjabi Bollywood Tadka
ਇਸ ਤੋਂ ਇਲਾਵਾ ਆਲੀਆ ਭੱਟ, ਜਾਨ ਅਬ੍ਰਾਹਿਮ, ਕੈਟਰੀਨਾ ਕੈਫ, ਕਰਨ ਜੌਹਰ, ਐਸ਼ਵਰਿਆ ਰਾਏ ਬੱਚਨ, ਆਰਾਧਿਆ ਬੱਚਨ, ਕਿਰਨ ਰਾਓ ਸਮੇਤ ਹੋਰ ਸਿਤਾਰੇ ਵੀ ਨਜ਼ਰ ਆਏ।
Punjabi Bollywood Tadka
ਇਸ ਦੌਰਾਨ ਬਾਲੀਵੁੱਡ ਕਾਫੀ ਸ਼ਾਨਦਾਰ ਲੁੱਕ 'ਚ ਨਜ਼ਰ ਆਏ। ਇਸ ਦੌਰਾਨ ਸਭ ਤੋਂ ਜ਼ਿਆਦਾ ਲਾਈਮਲਾਈਟ ਪ੍ਰਿਯੰਕਾ ਚੋਪੜਾ ਰਹੀ, ਕਿਉਂਕਿ ਉਹ ਆਪਣੇ ਪ੍ਰੇਮੀ ਨਾਲ ਹੀ ਪੂਰੀ ਪਾਰਟੀ 'ਚ ਘੁੰਮਦੀ ਦਿਖੀ।
Punjabi Bollywood Tadka
John Abraham 
Punjabi Bollywood Tadka
Zaheer Khan wife Sagarika Ghatge
Punjabi Bollywood Tadka
Harbhajan Singh
Punjabi Bollywood Tadka
Aishwarya Rai Bachchan with Aaradhya ​​​​​​​​​​​​​​
Punjabi Bollywood Tadka
Katrina Kaif
Punjabi Bollywood Tadka
Kiran Rao and Karan Johar
Punjabi Bollywood Tadka
Ayan Mukerji and Ranbir Kapoor
Punjabi Bollywood Tadka
Sachin Tendulkar wife Anjali Tendulkar
Punjabi Bollywood Tadka
Ranbir Kapoor
Punjabi Bollywood Tadka
Priyanka Chopra and Nick Jonas
Punjabi Bollywood Tadka
Karan Johar
Punjabi Bollywood Tadka
Alia Bhatt


Tags: Akash AmbaniShloka MehtaPre Engagement PartyAlia BhattShah Rukh KhanGauri KhanKaran JoharPriyanka ChopraNick JonasRanbir KapoorSachin TendulkarAnjali Tendulkar

Edited By

Sunita

Sunita is News Editor at Jagbani.