ਮੁੰਬਈ (ਬਿਊਰੋ)- ਏਕਤਾ ਕਪੂਰ ਨੇ ਬੀਤੇ ਦਿਨ ਹੋਲੀ ਮੌਕੇ ਟੀ. ਵੀ. ਸਟਾਰਜ਼ ਲਈ ਪਾਰਟੀ ਦਾ ਆਯੋਜਨ ਕੀਤਾ, ਇਸ ਮੌਕੇ ਟੀ. ਵੀ. ਸਟਾਰਜ਼ ਹੋਲੀ ਦੇ ਰੰਗਾਂ ’ਚ ਰੰਗੇ ਖੂਬ ਮਸਤੀ ਕਰਦੇ ਦਿਖਾਈ ਦਿੱਤੇ।

‘ਨਾਗਿਨ 3’ ’ਚ ਇਕ ਵਾਰ ਫਿਰ ਨਾਗਿਨ ਦੇ ਕਿਰਦਾਰ ’ਚ ਨਜ਼ਰ ਆਉਣ ਵਾਲੀ ਅਦਾਕਾਰਾ ਅਦਾ ਖਾਨ ਕਾਫੀ ਮਸਤੀ ਕਰਦੀ ਦਿਖਾਈ ਦਿੱਤੀ। ਏਕਤਾ ਕਪੂਰ ਦੀ ਹੋਲੀ ਪਾਰਟੀ ’ਚ ਬਿੱਗ ਬੌਸ ਫੇਮ ਆਕਾਸ਼ ਦਦਲਾਨੀ ਆਪਣੇ ਰੈਪ ਨਾਲ ਸਭ ਦਾ ਮਨੋਰੰਜਨ ਕਰਦੇ ਨਜ਼ਰ ਆਏ।

ਅਦਾਕਾਰ ਜੈ ਭਾਨੂਸ਼ਾਲੀ ਹੋਲੀ ਪਾਰਟੀ ’ਚ ਫੈਨਜ਼ ਨਾਲ ਪਲਾਂ ਨੂੰ ਇੰਜ਼ੁਆਏ ਕਰਦੇ ਦਿਖਾਈ ਦਿੱਤੇ।

ਸੁਰਭੀ ਜੋਤੀ

ਸਨਾ ਖਾਨ ਤੇ ਏਰਿਕਾ ਫਰਨਾਂਡੀਜ਼

ਫਿਰੋਜ਼ਾ ਖਾਨ

ਪੁਨੀਸ਼ ਸ਼ਰਮਾ ਤੇ ਬੰਦਗੀ ਕਾਲਰਾ

ਮਾਹੀ ਵਿਜ

ਬੇਨਫਸ਼ਾ

ਫਿਰੋਜ਼ਾ ਖਾਨ

ਤਾਨਿਆ ਸ਼ਰਮਾ

ਕ੍ਰਿਸ਼ਣਾ ਮੁਖਰਜੀ
