FacebookTwitterg+Mail

'ਹੇਟ ਸਟੋਰੀ 3' ਤੋਂ ਬਾਅਦ ਇੰਟੀਮੇਟ ਸੀਨਜ਼ ਦੀ ਓਵਰਡੋਜ਼ ਹੈ ਜ਼ਰੀਨ ਦੀ 'ਅਕਸਰ 2', ਟਰੇਲਰ ਦੇਖ ਲਓ ਮਜ਼ੇ

aksar 2 official trailer release
29 August, 2017 05:07:05 PM

ਮੁੰਬਈ— ਸਾਲ 2006 'ਚ ਆਈ ਬਾਲੀਵੁੱਡ ਫਿਲਮ 'ਅਕਸਰ' ਕਾਫੀ ਸਫਲ ਰਹੀ ਸੀ। ਉਸ ਦੇ ਗੀਤ ਤਾਂ ਸਾਰਿਆ ਦੀ ਜ਼ੁਬਾਨ 'ਤੇ ਸਨ।

Punjabi Bollywood Tadka

ਹੁਣ 11 ਸਾਲਾਂ ਬਾਅਦ 'ਅਕਸਰ' ਦਾ ਸੀਕਵਲ 'ਅਕਸਰ 2' ਆ ਰਿਹਾ ਹੈ।

Punjabi Bollywood Tadka

ਇਸ ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ, ਜਿਸ 'ਚ ਟੈਲੀਵਿਜ਼ਨ ਦੇ ਚਰਚਿਤ ਅਭਿਨੇਤਾ ਗੌਤਮ ਰੋਡੇ ਅਤੇ ਬਾਲੀਵੁੱਡ ਦੀ ਹੌਟ ਅਦਾਕਾਰਾ ਜ਼ਰੀਨ ਖਾਨ ਲੀਡ ਕਿਰਦਾਰ ਪਲੇਅ ਕਰ ਰਹੀ ਹੈ।

Punjabi Bollywood Tadka

ਜਾਣਕਾਰੀ ਮੁਤਾਬਕ 'ਲਵ, ਸੈਕਸ ਔਰ ਧੋਖਾ' ਵਰਗੇ ਬੋਲਡ ਸਬਜੈਕਟ ਨੂੰ ਬਾਲੀਵੁੱਡ ਫਿਲਮ ਮੇਕਰਜ਼ ਲਗਾਤਾਰ ਉਠਾਉਂਦੇ ਰਹੇ ਹਨ।

Punjabi Bollywood Tadka

ਇਸੇ ਕੜੀ 'ਚ ਇਹ ਅਗਲੀ ਫਿਲਮ ਹੈ। 'ਅਕਸਰ' ਫਿਲਮ 'ਚ ਹਿਮੇਸ਼ ਰੇਸ਼ਮਈਆ ਦੀ ਆਵਾਜ਼ 'ਚ ਆਇਆ ਗੀਤ 'ਝਲਕ ਦਿਖਲਾ ਜਾ' ਕਾਫੀ ਸਮੇਂ ਤੱਕ ਵੱਡਾ ਚਾਰਟਬਸਟਰ ਸਿੱਧ ਹੋਈ ਸੀ।

Punjabi Bollywood Tadka

'ਅਕਸਰ' ਫਿਲਮ 'ਚ ਇਮਰਾਨ ਹਾਸ਼ਮੀ ਅਤੇ ਉਦਿਤਾ ਗੋਸਵਾਮੀ ਦੇ ਹੌਟ ਸੀਨਜ਼ ਨੇ ਕਾਫੀ ਚਰਚਾ ਬਟੋਰੀ ਸੀ, ਤਾਂ 'ਅਕਸਰ 2' ਦੇ ਟਰੇਲਰ 'ਚ ਵੀ ਕਾਫੀ ਬੋਲਡ ਸੀਨਜ਼ ਦਿਖ ਰਹੇ ਹਨ।

Punjabi Bollywood Tadka

'ਅਕਸਰ 2' ਅਕਤੂਬਰ ਨੂੰ ਸਿਨੇਮਾਘਰਾਂ 'ਚ ਆ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਫਿਲਮ ਦਾ ਟਰੇਲਰ ਯੂ-ਟਿਊਬ 'ਤੇ ਟਿਪਸ ਨੇ ਜਾਰੀ ਕੀਤਾ ਹੈ, ਜਿਸ 'ਚ ਅਭਿਨਵ ਸ਼ੁਕਲਾ ਵੀ ਅਹਿਮ ਰੋਲ 'ਚ ਹੈ।

Punjabi Bollywood Tadka

ਇਸ ਫਿਲਮ ਦਾ ਨਿਰਦੇਸ਼ਨ ਅਨੰਤ ਮਹਾਦੇਵਨ ਹੀ ਕਰ ਰਹੇ ਹਨ।

Punjabi Bollywood Tadka

ਉਨ੍ਹਾਂ ਨੇ ਹੀ 'ਅਕਸਰ' ਫਿਲਮ ਵੀ ਬਣਾਈ ਸੀ। ਇਸ ਫਿਲਮ ਦੀ ਕਹਾਣੀ ਦੇ ਨਾਲ ਹੀ ਨਿਰਮਾਤਾ ਵੀ ਅਨੰਤ ਹੀ ਹਨ। ਫਿਲਮ 'ਚ ਮਿਊਜ਼ਿਕ ਮਿਥੁਨ ਨੇ ਦਿੱਤਾ ਹੈ।

Punjabi Bollywood Tadka

Punjabi Bollywood Tadka

Punjabi Bollywood Tadka

 


Tags: Bollywood celebrityAksar 2Official trailerZarine khanGautam rodeਅਕਸਰ 2 ਜ਼ਰੀਨ ਖਾਨ