FacebookTwitterg+Mail

ਕਮਲ ਹਾਸਨ ਦੀ ਧੀ ਹੋਈ ਸਾਈਬਰ ਕ੍ਰਾਈਮ ਦਾ ਸ਼ਿਕਾਰ, ਵਾਇਰਲ ਹੋਈਆਂ ਨਿੱਜੀ ਤਸਵੀਰਾਂ

akshara haasan private pictures leak online
03 November, 2018 10:46:15 AM

ਮੁੰਬਈ(ਬਿਊਰੋ)— ਦੱਖਣ ਭਾਰਤ ਦੇ ਮਸ਼ਹੂਰ ਐਕਟਰ ਕਮਲ ਹਾਸਨ ਦੀ ਬੇਟੀ ਅਕਸ਼ਰਾ ਹਾਸਨ ਦੀਆਂ ਪ੍ਰਾਈਵੇਟ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਬੇਹੱਦ ਨਿੱਜੀ ਹਨ, ਜਿਨ੍ਹਾਂ ਨੂੰ ਉਸ ਨੇ ਖੁਦ ਜਨਤਕ ਨਹੀਂ ਕੀਤਾ ਹੈ। ਅਕਸ਼ਰਾ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋ ਗਈ ਹੈ ਤੇ ਕਿਸੇ ਨੇ ਉਸ ਨਾਲ ਇਹ ਹਰਕਤ ਕੀਤੀ ਹੈ।

Punjabi Bollywood Tadka

ਇੰਟਰਨੈੱਟ 'ਤੇ ਉਸ ਦੀਆਂ ਤਿੰਨ ਤਸਵੀਰਾਂ ਦਿਖ ਰਹੀਆਂ ਹਨ, ਜਿਨ੍ਹਾਂ 'ਚ ਉਸ ਨੇ ਬਿਕਨੀ ਪਾਈ ਹੈ ਤੇ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ। ਅਕਸ਼ਰਾ ਨੂੰ ਇਸ ਤਰ੍ਹਾਂ ਦੇਖ ਕੇ ਉਸ ਦੇ ਫੈਨਜ਼ ਨੂੰ ਯਕੀਨ ਨਹੀਂ ਹੋ ਰਿਹਾ ਹੈ। ਹਾਲਾਂਕਿ ਹਾਲੇ ਤੱਕ ਇਹ ਕਹਿਣਾ ਔਖਾ ਹੈ ਕਿ ਇਹ ਤਸਵੀਰਾਂ ਅਕਸ਼ਰਾ ਦੀਆਂ ਹਨ ਜਾਂ ਕਿਸੇ ਨੇ ਤਸਵੀਰਾਂ ਨਾਲ ਛੇੜਛਾੜ ਕੀਤੀ ਹੈ।

 

ਦੱਸ ਦੇਈਏ ਕਿ ਅਭਿਨੇਤਾ ਕਮਲ ਹਾਸਨ ਦੀ ਧੀ ਅਕਸ਼ਰਾ ਹਾਸਨ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਤੇ ਰਜਨੀਕਾਂਤ ਦੇ ਜਵਾਈ ਧਨੁਸ਼ ਦੀ ਫਿਲਮ 'ਸ਼ਮੀਤਾਭ' 'ਚ ਨਜ਼ਰ ਆਈ ਸੀ।

Punjabi Bollywood Tadka

ਸਾਲ 2015 'ਚ ਆਈ ਇਸ ਫਿਲਮ ਨਾਲ ਉਸ ਨੇ ਬਾਲੀਵੁੱਡ ਡੈਬਿਊ ਕੀਤਾ ਸੀ। 28 ਸਾਲ ਅਕਸ਼ਰਾ ਇਸ ਤੋਂ ਬਾਅਦ 2017 'ਚ 'ਲਾਲੀ ਦੀ ਸ਼ਾਦੀ ਮੇਂ ਲੱਡੂ ਦੀਵਾਨਾ' ਫਿਲਮ 'ਚ ਵੀ ਆਈ ਸੀ।

Punjabi Bollywood Tadka


Tags: Kamal Haasan Akshara Haasan Private Pictures Innerwear Leak Online Bollywood Celebrity

About The Author

sunita

sunita is content editor at Punjab Kesari