FacebookTwitterg+Mail

ਇਹ ਹਨ ਬਾਲੀਵੁੱਡ ਦੇ ਫੇਮ ਸਿਤਾਰੇ, ਜਿਨ੍ਹਾਂ ਨੂੰ ਅੰਕਲ ਤੇ ਨੌਕਰ ਨੇ ਬਣਿਆ ਆਪਣੀ ਹਵਸ ਦਾ ਸ਼ਿਕਾਰ

akshay kumar
31 July, 2017 11:17:51 AM

ਮੁੰਬਈ— ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੇ ਹਾਲ ਹੀ 'ਚ ਹੂਮਨ ਟ੍ਰੈਫਿਕਿੰਗ ਕਾਨਫਰੰਸ 'ਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਜਿਨਸੀ ਸੋਸ਼ਣ ਦਾ ਸ਼ਿਕਾਰ ਹੋ ਚੁੱਕਾ ਹੈ। ਅਕਸ਼ੈ ਨੇ ਦੱਸਿਆ ਕਿ ਬਚਪਨ 'ਚ ਲਿਫਟ 'ਚ ਉਨ੍ਹਾਂ ਨਾਲ ਜਿਨਸੀ ਸੋਸ਼ਣ ਦੀ ਘਟਨਾ ਹੋਈ। ਅਸਲ 'ਚ ਉਸ ਸਮੇਂ ਉਹ ਬੱਚੇ ਸਨ ਤਾਂ ਇਕ ਲਿਫਟਮੈਨ ਨੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਛੂੰਹਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਅਕਸ਼ੈ ਨੇ ਇਸ ਘਟਨਾ ਨੂੰ ਆਪਣੇ ਮਾਤਾ-ਪਿਤਾ ਨਾਲ ਸਾਂਝੀ ਕੀਤੀ, ਜਿਸ ਤੋਂ ਬਾਅਦ ਉਹ ਆਦਮੀ ਅਜਿਹੇ ਹੀ ਇਕ ਹੋਰ ਕੇਸ 'ਚ ਫੜਿਆ ਗਿਆ ਸੀ।

Punjabi Bollywood Tadka

ਉਂਝ ਸਿਰਫ ਅਕਸ਼ੈ ਹੀ ਨਹੀਂ ਕਈ ਹੋਰ ਸਿਤਾਰੇ ਵੀ ਅਜਿਹੇ ਹਨ, ਜੋ ਜਿਨਸੀ ਸੋਸ਼ਣ ਹੀ ਨਹੀਂ ਸਗੋਂ ਰੇਪ ਤੱਕ ਦਾ ਸ਼ਿਕਾਰ ਹੋ ਚੁੱਕੇ ਹਨ। ਸੌਫੀਆ ਹਯਾਤ, ਸਲਮਾਨ ਦੀ ਪ੍ਰੇਮਿਕਾ ਸੋਮੀ ਅਲੀ, ਸੋਨਮ ਕਪੂਰ, ਕਲਿਕ, ਫਿਲਮ ਮੇਕਰ ਅਨੁਰਾਗ ਕਸ਼ਅੱਪ, ਅਨੁਸ਼ਕਾ ਸ਼ੰਕਰ, ਲੇਡੀ ਗਾਗਾ ਅਤੇ ਮੈਡੋਨਾ ਅਜਿਹੇ ਸਿਤਾਰੇ ਹਨ, ਜਿਨ੍ਹਾਂ ਨਾਲ ਜਿਨਸੀ ਸੋਸ਼ਣ ਤੇ ਰੇਪ ਹੋਇਆ। ਇਸ ਘਟਨਾ ਦਾ ਸ਼ਿਕਾਰ ਉਨ੍ਹਾਂ ਦੇ ਆਪਣੇ ਹੀ ਰਿਸ਼ਤੇਦਾਰਾਂ, ਗੁਆਢੀਆਂ, ਨੌਕਰ ਤੇ ਡਰਾਇਵਰਾਂ ਬਣਾਇਆ।

Punjabi Bollywood Tadka

Kalki

Punjabi Bollywood Tadka

Anurag Kashyap

Punjabi Bollywood Tadka

Anoushka Shankar

Punjabi Bollywood Tadka

Lady Gaga

Punjabi Bollywood Tadka

Madonna

Punjabi Bollywood Tadka

Sofia Hayat

Punjabi Bollywood Tadka

Somy Ali


Tags: Bollywood CelebrityAkshay KumarSofia HayatSexual InspirationSomy AliSonam KapoorKalkiAnurag KashyapAnoushka ShankarLady GagaMadonnaਅਕਸ਼ੈ ਕੁਮਾਰ ਸੌਫੀਆ ਹਯਾਤ ਜਿਨਸੀ ਸੋਸ਼ਣ