FacebookTwitterg+Mail

ਅਕਸ਼ੇ-ਟਵਿੰਕਲ ਦੇ ਵਿਆਹ ਨੂੰ ਹੋਏ 16 ਸਾਲ ਪੂਰੇ, ਦੇਖੋ ਦੋਵਾਂ ਦੀਆਂ ਕੁਝ ਖੂਬਸੂਰਤ ਤਸਵੀਰਾਂ

    2/17
17 January, 2017 10:29:50 PM
ਮੁੰਬਈ— ਅਕਸ਼ੇ ਕੁਮਾਰ ਤੇ ਟਵਿੰਕਲ ਖੰਨਾ ਦੇ ਵਿਆਹ ਦੀ ਅੱਜ 16ਵੀਂ ਵਰ੍ਹੇਗੰਢ ਹੈ। ਦੋਵਾਂ ਨੇ ਸਾਲ 2001 'ਚ ਵਿਆਹ ਕਰਵਾਇਆ ਸੀ। ਅਕਸ਼ੇ ਨੇ ਵਿਆਹ 'ਚ ਸਫੈਦ ਸ਼ੇਰਵਾਨੀ ਤੇ ਟਵਿੰਕਲ ਖੰਨਾ ਨੇ ਸਾੜ੍ਹੀ ਸਟਾਈਲ ਲਹਿੰਗਾ ਪਹਿਨਿਆ ਸੀ। ਅਕਸ਼ੇ ਨੇ ਗਲੇ 'ਚ ਨੋਟਾਂ ਦਾ ਹਾਰ ਦੀ ਪਾਇਆ ਸੀ। ਦੋਵਾਂ ਨੇ ਵਿਆਹ 'ਚ ਇਕ-ਦੂਜੇ ਨਾਲ ਰੱਜ ਕੇ ਡਾਂਸ ਕੀਤਾ ਸੀ।
ਦੋਵੇਂ ਬਾਲੀਵੁੱਡ 'ਚ ਕੁਝ ਫਿਲਮਾਂ ਵੀ ਇਕੱਠਿਆਂ ਕਰ ਚੁਕੇ ਹਨ। ਦੋਵਾਂ ਦਾ ਇਕ ਬੇਟਾ ਆਰਵ ਤੇ ਬੇਟੀ ਨਿਤਾਰਾ ਹਨ। ਅਕਸ਼ੇ ਬਾਲੀਵੁੱਡ ਦੇ ਪ੍ਰਸਿੱਧ ਅਭਿਨੇਤਾਵਾਂ 'ਚੋਂ ਇਕ ਹਨ। ਪਰਿਵਾਰ ਨਾਲ ਅਕਸਰ ਅਕਸ਼ੇ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਆਓ ਦੇਖਦੇ ਹਾਂ ਅਕਸ਼ੇ ਤੇ ਟਵਿੰਕਲ ਦੀਆਂ ਕੁਝ ਸ਼ਾਨਦਾਰ ਤਸਵੀਰਾਂ।

Tags: ਅਕਸ਼ੇ ਕੁਮਾਰ Akshay Kumar ਟਵਿੰਕਲ ਖੰਨਾ Twinkle Khanna ਵਿਆਹ Marriage Anniversary