FacebookTwitterg+Mail

ਚੰਕੀ ਪਾਂਡੇ ਦੀ ਭਤੀਜੀ ਨੇ ਲਾਹੀ ਸ਼ਰਮ, ਲਾਈਮਲਾਈਟ ਲਈ ਪਾਈ ਅਜਿਹੀ ਡਰੈੱਸ

alanna pandey hot dress
24 December, 2017 04:56:02 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਚੰਕੀ ਪਾਂਡੇ ਦੇ ਭਤੀਜੇ ਅਹਾਨ ਪਾਂਡੇ ਨੇ ਬੀਤੀ ਰਾਤ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਜਾਣਕਾਰੀ ਮੁਤਾਬਕ ਅਹਾਨ ਚੰਕੀ ਪਾਂਡੇ ਦੇ ਭਰਾ ਚਿੱਕੀ ਪਾਂਡੇ ਦੇ ਬੇਟੇ ਹਨ। ਪਾਰਟੀ 'ਚ ਕਈ ਬਾਲੀਵੁੱਡ ਸਟਾਰ ਕਿਡਸ ਪਹੁੰਚੇ। ਉਂਝ ਵੀ ਉਹ ਅਕਸਰ ਆਪਣੀ ਗੈਂਗ ਨਾਲ ਪਾਰਟੀ ਇਨਜੁਆਏ ਕਰਦੇ ਨਜ਼ਰ ਆਉਂਦੇ ਰਹਿੰਦੇ ਹਨ।

Punjabi Bollywood Tadkaਇਸੇ ਦੌਰਾਨ ਅਹਾਨ ਪਾਂਡੇ ਦੀ ਕਜ਼ਨ ਤੇ ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਗਲੈਮਰਸ ਲੁੱਕ 'ਚ ਨਜ਼ਰ ਆਈ। ਉਨ੍ਹਾਂ ਨੇ ਇਸ ਦੌਰਾਨ ਡਾਰਕ ਗ੍ਰੀਨ ਕਲਰ ਦੀ ਡਰੈੱਸ ਪਹਿਣੀ ਹੋਈ ਸੀ।

Punjabi Bollywood Tadka ਦੂਜੇ ਪਾਸੇ ਪਾਰਟੀ 'ਚ ਇਕ ਹੋਰ ਵਿਅਕਤੀ ਚਰਚਾ ਦਾ ਕੇਂਦਰ ਬਣਿਆ ਰਿਹਾ। ਇਸ ਦੌਰਾਨ ਉਹ ਬੇਹੱਦ ਗਾਰਜੀਅਸ ਲੱਗ ਰਹੀ ਸੀ।

Punjabi Bollywood Tadka ਇਸ ਮੌਕੇ ਉਹ ਵ੍ਹਾਈਟ ਪ੍ਰਿੰਟੇਡ ਲੈਗਕੱਟ ਆਊਟਫਿੱਟ 'ਚ ਦਿਖੀ। ਉਨ੍ਹਾਂ ਦੀ ਇਹ ਲਾਂਗ ਕੱਟ ਡਰੈੱਸ ਬੇਹੱਦ ਅਟ੍ਰੈਕਟਿਵ ਲੱਗ ਰਹੀ ਸੀ।

Punjabi Bollywood Tadkaਲਾਂਗ ਸਕਰਟ ਦੇ ਕੱਟ 'ਚੋਂ ਸਾਫ ਦਿਖ ਰਿਹਾ ਸੀ ਕਿ ਉਨ੍ਹਾਂ ਨੇ ਅੰਦਰੋਂ ਕੁਝ ਨਹੀਂ ਪਹਿਣਿਆ।

Punjabi Bollywood Tadka


Tags: Chunky PandeyAnanya PandayAhaan PandayBirthdayAlanna Pandey