ਮੁੰਬਈ (ਬਿਊਰੋ)— ਬ੍ਰਾਜ਼ੀਲੀਅਨ ਮਾਡਲ ਤੇ ਅਭਿਨੇਤਰੀ ਅਲੇਸੈਂਡਰਾ ਐਮਬਰੋਸਿਓ ਹਮੇਸ਼ਾ ਹੀ ਆਪਣੇ ਹੌਟ ਅੰਦਾਜ਼ ਕਰਕੇ ਚਰਚਾ 'ਚ ਰਹੀ ਹੈ।
ਹਾਲ ਹੀ 'ਚ ਅਲੇਸੈਂਡਰਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਉਹ ਬੇਹੱਦ ਬੋਲਡ ਨਜ਼ਰ ਆ ਰਹੀ ਹੈ।
ਦਰਸਅਲ, ਅਲੇਸੈਂਡਰਾ ਨੇ ਆਪਣੀ ਕੁਝ ਹੌਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਬਾਕ ਅੰਦਾਜ਼ 'ਚ ਬੋਲਡ ਪੋਜ਼ ਦੇ ਰਹੀ ਹੈ।
ਹਾਲ ਹੀ 'ਚ ਉਨ੍ਹਾਂ ਨੇ ਇਕ ਫੋਟੋਸ਼ੂਟ ਕਰਵਾਇਆ ਸੀ, ਜਿਸ ਦੀਆਂ ਤਸਵੀਰਾਂ ਉਨ੍ਹਾਂ ਦੇ ਪ੍ਰਸ਼ੰਸਕਾਂਕਾਫੀ ਪਸੰਦ ਵੀ ਕੀਤਾ ਸੀ।
ਇਨ੍ਹਾਂ ਤਸਵੀਰਾਂ 'ਚ ਅਲੇਸੈਂਡਰਾ ਬੀਚ 'ਤੇ ਬਿਕਨੀ ਪਹਿਨ ਬੋਲਡ ਪੋਜ਼ ਦਿੰਦੀ ਨਜ਼ਰ ਆਈ ਸੀ।
ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਅਲੇਸੈਂਡਰਾ ਆਪਣੀ ਹੌਟਨੈਸ ਕਰਕੇ ਸੁਰਖੀਆਂ ਬਟੌਰ ਚੁੱਕੀ ਹੈ।
ਅਲੇਸੈਂਡਰਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਹਮੇਸ਼ਾ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਅਲੇਸੈਂਡਰਾ ਦੀ ਫੈਨ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ ਕਰੀਬ 9 ਮਿਲੀਅਨ ਫਾਲੋਅਰਜ਼ ਹਨ।