FacebookTwitterg+Mail

YSR ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਮੰਨੇ-ਪ੍ਰਮੰਨੇ ਕਲਾਕਾਰ ਅਲੀ

ali and yeduguri sandinti rajasekhara reddy
11 March, 2019 02:14:07 PM

ਹੈਦਰਾਬਾਅਦ (ਬਿਊਰੋ) : ਦੱਖਣ ਭਾਰਤ ਦੇ ਮਸ਼ਹੂਰ ਦੇ ਮੰਨੇ-ਪ੍ਰਮੰਨੇ ਕਾਮੇਡੀ ਕਲਾਕਾਰ ਅਲੀ ਨੇ ਫਿਲਮਾਂ ਤੋਂ ਬਾਅਦ ਹੁਣ ਰਾਜਨੀਤੀ 'ਚ ਵੀ ਹੱਥ ਅਜਮਾਉਣ ਦਾ ਮਨ ਬਣਾਇਆ ਹੈ। ਦੱਖਣ ਭਾਰਤੀ ਸਿਨੇਮਾ 'ਚ ਕਾਮੇਡੀ ਕਲਾਕਾਰ ਦੇ ਰੂਪ 'ਚ ਮਸ਼ਹੂਰ ਅਲੀ ਸੋਮਵਾਰ ਨੂੰ ਜਗਨ ਰੈੱਡੀ ਦੀ ਉਪਸਥਿਤੀ 'ਚ ਵਾਈ. ਐੱਸ. ਆਰ ਕਾਂਗਰਸ ਪਾਰਟੀ 'ਚ ਆਧਿਕਾਰਿਕ ਰੂਪ ਤੋਂ ਸ਼ਾਮਲ ਹੋ ਗਏ ਹਨ। ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦੀ ਘੋਸ਼ਣਾ ਨਾਲ ਹੀ ਰਾਜ 'ਚ ਵੀ ਚੋਣਾਂ ਦਾ ਪ੍ਰਚਾਰ ਤੇਜ ਹੋ ਗਿਆ ਹੈ। ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ 'ਚ ਲੋਕ ਸਭਾ ਚੋਣਾਂ ਇਕ ਚਰਨ 'ਚ ਕਰਵਾਈਆਂ ਜਾ ਰਹੀਆਂ ਹਨ। ਦੋਵਾਂ ਰਾਜਾਂ 'ਚ ਲੋਕ ਸਭਾ ਚੋਣਾਂ ਲਈ ਵੋਟਿੰਗ 11 ਅਪ੍ਰੈਲ ਨੂੰ ਹੈ।

Punjabi Bollywood Tadka
ਅਜਿਹਾ ਨਹੀਂ ਹੈ ਕਿ ਕਾਮੇਡੀਅਨ ਅਲੀ ਸਿਰਫ ਦੱਖਣ ਭਾਰਤ ਤੱਕ ਹੀ ਸੀਮਿਤ ਹੈ। ਉਤਰ ਭਾਰਤ 'ਚ ਹਿੰਦੀ ਫਿਲਮ ਚੈਲਨਸ 'ਤੇ ਆਉਣ ਵਾਲੀ ਡਬ ਫਿਲਮਾਂ ਬਦੌਲਤ ਕਈ ਦੱਖਣ ਭਾਰਤੀ ਕਲਾਕਾਰ ਇਥੇ ਹੀ ਸੀਮਿਤ ਹੈ। ਉਤਰ ਭਾਰਤ 'ਚ ਹਿੰਦੀ ਫਿਲਮ ਚੈਨਲਸ 'ਤੇ ਆਉਣ ਵਾਲੀ ਡਬ ਫਿਲਮਾਂ ਦੀ ਬਦੌਲਤ ਕਈ ਦੱਖਣ ਭਾਰਤੀ ਕਲਾਕਾਰ ਇਥੇ ਵੀ ਪਛਾਣ ਬਣਾ ਚੁੱਕੇ ਹਨ।

Punjabi Bollywood Tadka 


Tags: Yeduguri Sandinti Rajasekhara Reddy HyderabadTelugu ActorAliParty PresidentYS Jaganmohan Reddy

Edited By

Sunita

Sunita is News Editor at Jagbani.