FacebookTwitterg+Mail

ਛੁੱਟੀਆਂ ਮਨਾ ਆਲੀਆ-ਰਣਬੀਰ ਨੇ ਕੀਤੀ ਵਾਪਸੀ, ਦੇਖੋ ਤਸਵੀਰਾਂ

alia bhatt  with ranbir kapoor at mumbai airport
12 May, 2019 10:02:21 AM

ਮੁੰਬਈ(ਬਿਊਰੋ)— ਕੁਝ ਸਮਾਂ ਪਹਿਲਾਂ ਹੀ ਰਣਬੀਰ ਕਪੂਰ ਤੇ ਆਲੀਆ ਭੱਟ ਸਮਰ ਵੀਕੇਸ਼ਨ ਲਈ ਇਕੱਠੇ ਇਟਲੀ ਗਏ ਸਨ। ਜਿੱਥੇ ਇਸ ਕਪਲ ਨੇ ਕੁਆਲਿਟੀ ਟਾਈਮ ਸਪੈਂਡ ਕੀਤਾ। ਉਧਰ ਆਲੀਆ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ।
Punjabi Bollywood Tadka
ਆਲੀਆ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਨੂੰ ਦੇਖ ਸਾਫ ਲੱਗ ਰਿਹਾ ਸੀ ਕਿ ਦੋਵਾਂ ਨੇ ਆਪਣੀ ਛੁੱਟੀਆਂ 'ਚ ਖੂਬ ਮਜ਼ਾ ਕੀਤਾ ਹੈ।
Punjabi Bollywood Tadka
ਹੁਣ ਦੋਵੇਂ ਇਸ ਵਕੇਸ਼ਨ ਨੂੰ ਖਤਮ ਕਰ ਵਾਪਸ ਮੁੰਬਈ ਆ ਚੁੱਕੇ ਹਨ। ਹਾਲ ਹੀ 'ਚ ਦੋਵਾਂ ਨੂੰ ਮੁੰਬਈ ਏਅਰਪੋਰਟ 'ਤੇ ਸਪੋਟ ਕੀਤਾ ਗਿਆ।
Punjabi Bollywood Tadka
ਜਿੱਥੇ ਦੋਵੇਂ ਇਕ-ਦੂਜੇ ਨਾਲ ਗੱਲਾਂ ਕਰਦੇ ਤੇ ਖੁਸ਼ ਨਜ਼ਰ ਆਏ।
Punjabi Bollywood Tadka
ਦੱਸ ਦੇਈਏ ਕਿ ਦੋਵੇਂ ਜਲਦ ਹੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣ ਵਾਲੇ ਹਨ, ਜਿਸ ਨੂੰ ਅਯਾਨ ਮੁਖਰਜੀ ਨੇ ਡਾਇਰੈਕਟ ਕੀਤਾ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 


Tags: Alia BhattRanbir KapoorMumbai AirportBrahmastraBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.