FacebookTwitterg+Mail

B'Day: ਆਲੀਆ ਦੀਆਂ ਅਣਦੇਖੀਆਂ ਤਸਵੀਰਾਂ ਨਾਲ ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ

alia bhatt
15 March, 2019 12:36:15 PM

ਜਲੰਧਰ(ਬਿਊਰੋ)— ਬਾਲੀਵੁੱਡ ਦੀ ਕਿਊਟ ਗਰਲ ਆਲੀਆ ਭੱਟ ਅੱਜ ਆਪਣਾ 26ਵਾਂ ਜਨਮਦਿਨ ਮਨਾ ਰਹੀ ਹੈ। ਆਲੀਆ ਭੱਟ ਬਾਲੀਵੁੱਡ ਦੀ ਸਭ ਤੋਂ ਬਿਜ਼ੀ ਅਦਾਕਾਰਾਂ 'ਚੋਂ ਇਕ ਹੈ। ਆਲੀਆ ਨੇ ਬਹੁਤ ਜਲਦ ਹੀ ਆਪਣੀ ਇਕ ਵੱਖਰੀ ਪਛਾਣ ਬਣਾ ਲਈ ਹੈ ਅਤੇ ਅੱਜ ਉਹ ਟਾਪ ਅਦਾਕਾਰਾਂ 'ਚ ਗਿਣਤੀ 'ਚ ਆਉਂਦੀ ਹੈ।

   ਆਲੀਆ ਭੱਟ ਬਰਥਡੇ ਸਪੈਸ਼ਲ ਪਿਕਸ —

Punjabi Bollywood Tadka,ਆਲੀਆ ਭੱਟ ਇਮੇਜ਼ ਐਚਡੀ ਫੋਟੋ ਡਾਊਨਲੋਡ,alia bhatt image hd photo download

ਦੱਸ ਦੇਈਏ ਕਿ ਆਲੀਆ ਦਾ ਦਿਨ ਸੂਰਜ ਨੂੰ ਮੱਥਾ ਟੇਕ ਕੇ ਸ਼ੁਰੂ ਹੁੰਦਾ ਹੈ। ਉਹ ਆਪਣੀ ਸਿਹਤ ਦਾ ਬਹੁਤ ਖਿਆਲ ਰੱਖਦੀ ਹੈ ਅਤੇ ਉਹ ਆਪਣੀ ਬਾਡੀ ਦੇ ਹੱਥ, ਪੈ ਦੀਆਂ ਹੱਡੀਆਂ ਨੂੰ ਜਿੱਥੇ ਚਾਹੇ ਉੱਥੇ ਮੋੜ ਲੈਂਦੀ ਹੈ। ਉਨ੍ਹਾਂ ਦਾ ਇਹ ਕਰਤਬ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।

Punjabi Bollywood Tadka,ਆਲੀਆ ਭੱਟ ਇਮੇਜ਼ ਐਚਡੀ ਫੋਟੋ ਡਾਊਨਲੋਡ,alia bhatt image hd photo download

ਦੱਸ ਦੇਈਏ ਕਿ ਆਪਣੀ ਪਹਿਲੀ ਫਿਲਮ 'ਸਟੂਡੈਂਟ ਆਫ ਦ ਈਅਰ' ਲਈ ਆਲੀਆ ਨੇ ਆਪਣਾ 16 ਕਿਲੋ ਤੱਕ ਭਾਰ ਘਟਾਇਆ ਸੀ। ਆਲੀਆ ਆਪਣੀ ਮਾਂ ਅਤੇ ਭੈਣ ਦੇ ਵੀ ਬੇਹੱਦ ਕਰੀਬ ਹੈ।

Punjabi Bollywood Tadka,ਆਲੀਆ ਭੱਟ ਇਮੇਜ਼ ਐਚਡੀ ਫੋਟੋ ਡਾਊਨਲੋਡ,alia bhatt image hd photo download

1999 'ਚ ਆਈ ਅਕਸ਼ੈ ਕੁਮਾਰ ਅਤੇ ਪ੍ਰੀਤੀ ਜਿੰਟਾ ਦੀ ਫਿਲਮ 'ਸੰਘਰਸ਼' ਤੋਂ ਬਤੌਰ ਬਾਲ ਕਲਾਕਾਰ ਆਪਣਾ ਫਿਲਮੀ ਕਰੀਅਰ ਸ਼ੁਰੂ ਕਰਨ ਵਾਲੀ ਆਲੀਆ ਭੱਟ ਨੇ ਸਾਲ 2012 'ਚ ਫਿਲਮ 'ਸਟੂਡੈਂਟ ਆਫ ਦਿ ਈਅਰ' ਤੋਂ ਇਕ ਅਦਾਕਾਰਾ ਦੇ ਰੂਪ 'ਚ ਡੈਬਿਊ ਕੀਤਾ।

Punjabi Bollywood Tadka,ਆਲੀਆ ਭੱਟ ਇਮੇਜ਼ ਐਚਡੀ ਫੋਟੋ ਡਾਊਨਲੋਡ,alia bhatt image hd photo download

ਇਸ ਤੋਂ ਬਾਅਦ ਰਣਦੀਪ ਹੁੱਡਾ ਨਾਲ ਆਈ ਉਨ੍ਹਾਂ ਦੀ ਫਿਲਮ' ਹਾਈਵੇਅ' 'ਚ ਵੀ ਉਨ੍ਹਾਂ ਦੇ ਅਦਾਕਾਰੀ ਦੀ ਬਹੁਤ ਤਾਰੀਫ ਹੋਈ। ਆਪਣੀ ਅਦਾਕਾਰੀ ਦੇ ਦਮ 'ਤੇ ਬਾਲੀਵੁੱਡ 'ਚ ਆਪਣੀ ਇਕ ਅਲੱਗ ਥਾਂ ਬਣਾਉਣ ਵਾਲੀ ਆਲੀਆ ਦੇ ਲਈ ਹੁਣ ਫਿਲਮਾਂ ਦੀ ਲਾਈਨ ਲੱਗ ਗਈ ਹੈ।

Punjabi Bollywood Tadka,ਆਲੀਆ ਭੱਟ ਇਮੇਜ਼ ਐਚਡੀ ਫੋਟੋ ਡਾਊਨਲੋਡ,alia bhatt image hd photo download

'2 ਸਟੇਟਸ', 'ਹੰਮਟੀ ਸ਼ਰਮਾ ਕੀ ਦੁਕਹਣੀਆ', 'ਕਪੂਰ ਐਂਡ ਸਨਜ਼', 'ਉੜਤਾ ਪੰਜਾਬ' ਅਤੇ 'ਬਦਰਨੀਨਾਥ ਕੀ ਦੁਲਹਣੀਆ' ਤੱਕ ਦੇ ਸਫਰ 'ਚ ਆਲੀਆ ਕਾਫੀ ਡਿਮਾਡਿੰਗ ਅਦਾਕਾਰਾ ਬਣ ਚੁੱਕੀ ਹੈ।

Punjabi Bollywood Tadka,ਆਲੀਆ ਭੱਟ ਇਮੇਜ਼ ਐਚਡੀ ਫੋਟੋ ਡਾਊਨਲੋਡ,alia bhatt image hd photo download

ਵਰਕ ਫਰੰਟ ਦੀ ਗੱਲ ਕਰੀਏ ਤਾਂ ਦੱਸ ਦੇਈਏ ਕਿ ਆਲੀਆ ਅਤੇ ਰਣਬੀਰ ਇਨੀਂ ਦਿਨੀਂ ਕਰਨ ਜੌਹਰ ਦੇ ਪ੍ਰੋਡਕਸ਼ਨ ਅਤੇ ਅਯਾਨ ਮੁਖਰਜ਼ੀ ਦੇ ਡਾਇਰੈਕਸ਼ਨ 'ਚ ਬਣ ਰਹੀ ਫਿਲਮ 'ਬ੍ਰਹਮਾਸਤਰ' 'ਚ ਇਕੱਠੇ ਕੰਮ ਕਰ ਰਹੇ ਹਨ।

Punjabi Bollywood Tadka,ਆਲੀਆ ਭੱਟ ਇਮੇਜ਼ ਐਚਡੀ ਫੋਟੋ ਡਾਊਨਲੋਡ,alia bhatt image hd photo download

ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਹੈ। ਇਹ ਫਿਲਮ ਇਸੇ ਸਾਲ 20 ਦਸੰਬਰ ਨੂੰ ਰਿਲੀਜ਼ ਹੋਵੇਗੀ।

Punjabi Bollywood Tadka,ਆਲੀਆ ਭੱਟ ਇਮੇਜ਼ ਐਚਡੀ ਫੋਟੋ ਡਾਊਨਲੋਡ,alia bhatt image hd photo download


Tags: Alia BhattRanbir KapoorFilm Star BirthdayBrahmastraਫ਼ਿਲਮ ਸਟਾਰ ਜਨਮਦਿਨ

Edited By

Manju

Manju is News Editor at Jagbani.