FacebookTwitterg+Mail

ਐਵਾਰਡ ਫੰਕਸ਼ਨ ਦੌਰਾਨ ਲਾਲ ਸਾੜ੍ਹੀ 'ਚ ਆਲੀਆ ਨੇ ਲੁੱਟੇ ਦਿਲ

alia bhatt
27 March, 2019 04:55:10 PM

ਜਲੰਧਰ(ਬਿਊਰੋ)— ਬਾਲੀਵੁੱਡ ਅਦਾਕਾਰਾ ਆਲੀਆ ਭੱਟ ਜਲਦ ਹੀ ਫਿਲਮ 'ਕਲੰਕ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦਾ ਹੁਣ ਤੱਕ ਟਰੇਲਰ ਅਤੇ ਦੋ ਗੀਤ ਰਿਲੀਜ਼ ਹੋ ਗਏ ਹਨ। ਇਸੇ ਦੌਰਾਨ ਆਲੀਆ ਨੂੰ ਬੀਤੇ ਦਿਨੀਂ ਇਕ ਐਵਾਰਡ ਫੰਕਸ਼ਨ 'ਚ ਸਪੌਟ ਕੀਤਾ ਗਿਆ ਜਿੱਥੇ ਉਹ ਰੈੱਡ ਕਲਰ ਦੀ ਸਾੜ੍ਹੀ 'ਚ ਨਜ਼ਰ ਆਈ।
Punjabi Bollywood Tadka,ਆਲੀਆ ਭੱਟ ਇਮੇਜ਼ ਐਚਡੀ ਫੋਟੋ ਡਾਊਨਲੋਡ, alia bhatt image hd photo download
ਆਲੀਆ ਦੀਆਂ ਇਸ ਅੰਦਾਜ਼ 'ਚ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਉਸ ਦੇ ਫੈਨਜ਼ ਨੂੰ ਆਲੀਆ ਦਾ ਰੈੱਡ ਸਾੜ੍ਹੀ ਲੁੱਕ ਕਾਫੀ ਪਸੰਦ ਆ ਰਿਹਾ ਹੈ।
Punjabi Bollywood Tadka,ਆਲੀਆ ਭੱਟ ਇਮੇਜ਼ ਐਚਡੀ ਫੋਟੋ ਡਾਊਨਲੋਡ, alia bhatt image hd photo download
ਐਵਾਰਡ ਨਾਈਟ 'ਚ ਆਈ ਆਲੀਆ ਨੇ ਮੀਡੀਆ ਨੂੰ ਖੂਬ ਪੋਜ਼ ਦਿੱਤੇ। ਆਲੀਆ ਦਾ ਰਵਾਇਤੀ ਰੂਪ ਦੇਖ ਹਰ ਕੋਈ ਹੈਰਾਨ ਹੋ ਗਿਆ।
Punjabi Bollywood Tadka,ਆਲੀਆ ਭੱਟ ਇਮੇਜ਼ ਐਚਡੀ ਫੋਟੋ ਡਾਊਨਲੋਡ, alia bhatt image hd photo download
ਦੱਸ ਦੇਈਏ ਕਿ 'ਕਲੰਕ' ਤੋਂ ਇਲਾਵਾ ਆਲੀਆ ਜਲਦ ਹੀ ਫਿਲਮ 'ਬ੍ਰਹਮਾਸਤਰ' 'ਚ ਵੀ ਨਜ਼ਰ ਆਵੇਗੀ।
Punjabi Bollywood Tadka,ਆਲੀਆ ਭੱਟ ਇਮੇਜ਼ ਐਚਡੀ ਫੋਟੋ ਡਾਊਨਲੋਡ, alia bhatt image hd photo download


Tags: Alia BhattKalank BrahmastraBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.