FacebookTwitterg+Mail

ਜਦੋ ਪਿਤਾ ਦੇ ਅਜਿਹਾ ਅੰਦਾਜ਼ ਨੂੰ ਦੇਖ ਕੇ ਭਾਵੁਕ ਹੋਈ ਆਲੀਆ, ਸ਼ੇਅਰ ਕੀਤੀ ਸਾਰਿਆਂ ਨਾਲ ਇਹ ਤਸਵੀਰ

    6/6
12 January, 2017 10:53:33 AM
ਮੁੰਬਈ—ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਬੀਤੇ ਦਿਨ ਬੁੱਧਵਾਰ ਨੂੰ ਇਕ ਇਮੋਸ਼ਨਲ ਪੋਸਟ ਆਪਣੇ ਅਕਾਉਂਟ ਇੰਸਟਾਗਰਾਮ 'ਤੇ ਸ਼ੇਅਰ ਕੀਤੀ ਹੈ। ਜਿਸ 'ਚ ਪਿਤਾ ਅਤੇ ਮਸ਼ਹੂਰ ਡਾਇਰੈਕਟਰ ਮਹੇਸ਼ ਭੱਟ ਸੈਲਫੀ ਲੈਂਦੇ ਹੋਏ ਨਜ਼ਰ ਆ ਰਹੇ ਹਨ।
ਦਿਲਚਸਪ ਗੱਲ ਇਹ ਹੈ ਕਿ ਮਹੇਸ਼, ਬਿਲਬੋਰਡ (ਇਸ਼ਤਿਹਾਰ ਬੋਰਡ) 'ਤੇ ਨਜ਼ਰ ਆ ਰਹੀ ਬੇਟੀ (ਆਲੀਆ) ਦੀ ਤਰ੍ਹਾਂ ਤਸਵੀਰ ਨਾਲ ਸੈਲਫੀ ਲੈ ਰਹੇ ਹਨ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਆਲੀਆ ਨੇ ਲਿਖਿਆ, ''When my daddy paused to take a selfie with me taking a selfie! What else could I possibly want?" ਦੱਸਣਾ ਚਾਹੁੰਦੇ ਹਾਂ ਕਿ ਆਲੀਆ ਇਨ੍ਹਾਂ ਦਿਨਾਂ 'ਚ ਆਪਣੀ ਫਿਲਮ 'ਬਦਰੀਨਾਥ ਕੀ ਦੁਲਹਨੀਆ' 'ਚ ਕਾਫੀ ਰੁੱਝੀ ਹੋਈ ਹੈ।

Tags: ਆਲੀਆ ਭੱਟਮਹੇਸ਼ ਭੱਟਇੰਸਟਾਗਰਾਮAlia Bhatt Mahesh Bhatt Instagram