FacebookTwitterg+Mail

ਬਾਲੀਵੁੱਡ 'ਚ ਲੰਬੀ ਪਾਰੀ ਖੇਡਣਾ ਚਾਹੁੰਦੀ ਹੈ ਹੌਟ ਅਦਾਕਾਰਾ

alia bhatt
22 October, 2017 09:50:33 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਆਲੀਆ ਭੱਟ ਬਾਲੀਵੁੱਡ ਵਿਚ ਲੰਬੀ ਪਾਰੀ ਖੇਡਣਾ ਚਾਹੁੰਦੀ ਹੈ। ਕਰਨ ਜੌਹਰ ਦੀ ਫਿਲਮ 'ਸਟੂਡੈਂਟ ਆਫ ਦਿ ਈਅਰ' ਰਾਹੀਂ ਬਾਲੀਵੁੱਡ ਵਿਚ ਡੈਬਿਊ ਕਰਨ ਵਾਲੀ ਆਲੀਆ ਨੇ ਬਾਲੀਵੁੱਡ ਵਿਚ 5 ਸਾਲ ਪੂਰੇ ਕਰ ਲਏ ਹਨ ਅਤੇ ਉਸਨੂੰ ਉਮੀਦ ਹੈ ਕਿ ਸਿਨੇਮਾ ਜਗਤ ਵਿਚ ਉਸਦਾ ਸਫਰ ਲੰਬਾ ਰਹੇਗਾ।

 Punjabi Bollywood Tadka
ਆਲੀਆ ਨੇ ਟਵੀਟ ਕੀਤਾ ਕਿ ਮੈਨੂੰ ਤੁਹਾਡੇ ਸਾਰਿਆਂ ਨਾਲ ਬਹੁਤ ਪਿਆਰ ਹੈ, ਕਰਨ ਜੌਹਰ, ਮੇਰੇ ਪਾਪਾ, ਮੇਰੇ ਦੋਸਤ।

Punjabi Bollywood Tadka

ਇਸ ਦਿਨ ਨੂੰ ਸੱਚ ਕਰਨ ਲਈ ਧੰਨਵਾਦ। ਮੇਰੀ ਕਹਾਣੀ ਇਸ ਤੋਂ ਬਿਹਤਰ ਨਹੀਂ ਹੋ ਸਕਦੀ ਸੀ। ਬਹੁਤ ਖੁਸ਼ੀ ਹੈ ਕਿ ਅਸੀਂ ਇਕੱਠੇ ਸ਼ੁਰੂਆਤ ਕੀਤੀ ਅਤੇ ਸਾਨੂੰ ਕੁਝ ਨਹੀਂ ਪਤਾ ਸੀ।

Punjabi Bollywood Tadka


Tags: Alia BhattStudent of the YearBadrinath Ki DulhaniaDear ZindagiBollywood Long shiftਆਲੀਆ ਭੱਟਸਟੂਡੈਂਟ ਆਫ ਦਿ ਈਅਰ