FacebookTwitterg+Mail

ਆਲੀਆ ਭੱਟ ਦੇ ਬਚਪਨ ਦੀਆਂ ਕਿਊਟ ਤਸਵੀਰਾਂ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ

alia bhatt
20 July, 2018 05:21:08 PM

ਮੁੰਬਈ (ਬਿਊਰੋ)— ਹਾਲ ਹੀ 'ਚ ਮਾਂ ਸੋਨੀ ਰਾਜ਼ਦਾਨ ਅਤੇ ਭੈਣ ਪੂਜਾ ਭੱਟ ਵੱਲੋਂ ਆਲੀਆ ਭੱਟ ਦੇ ਬਚਪਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਪਰੇਸ਼ ਰਾਵਲ ਨਾਲ ਦਿਖਾਈ ਦੇ ਰਹੀ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

 

A post shared by Alia ✨⭐️ (@aliaabhatt) on

ਇਸ ਤੋਂ ਪਹਿਲਾਂ ਆਲੀਆ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਦੌਰਾਨ ਸੁਪਰਸਟਾਰ ਨਾਗਾਅਰਜੁਨ, ਰਣਬੀਰ ਕਪੂਰ ਤੇ ਆਯਾਨ ਮੁਖਰਜੀ ਨਾਲ ਦਿਖੀ ਸੀ। ਇਹ ਫਿਲਮ ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣੀ ਰਹੀ ਹੈ।

 

A post shared by Pooja B (@poojab1972) on

ਇਸ ਲੇਟੈਸਟ ਤਸਵੀਰ ਆਲੀਆ, ਆਸ਼ੂਤੋਸ਼ ਰਾਣਾ ਦੀ ਗੋਦ 'ਚ ਬੈਠੀ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਆਲੀਆ ਦੀ ਕਿਊਟਨੈੱਸ ਸਾਫ ਦਿਖਾਈ ਦੇ ਰਹੀ ਹੈ।

 

A post shared by Soni Razdan (@sonirazdan) on

ਇਨ੍ਹਾਂ ਤਸਵੀਰਾਂ ਨੂੰ ਆਲੀਆ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।


Tags: Alia BhattSoni RazdanInstagramCute PicsBrahmastra

Edited By

Chanda Verma

Chanda Verma is News Editor at Jagbani.