FacebookTwitterg+Mail

ਕਰੀਬੀ ਦੋਸਤ ਦੀ ਪਾਰਟੀ 'ਚ ਆਲੀਆ ਨੇ ਦਿਖਾਈਆਂ ਖੂਬਸੂਰਤ ਅਦਾਵਾਂ

alia bhatt
28 September, 2018 05:06:23 PM

ਮੁੰਬਈ (ਬਿਊਰੋ)— ਬੀਤੇ ਦਿਨ ਆਲੀਆ ਭੱਟ ਨੇ ਮੁੰਬਈ 'ਚ ਆਪਣੀ ਕਰੀਬੀ ਦੋਸਤ ਆਕਾਂਸ਼ਾ ਰੰਜਨ ਦੇ ਇਕ ਖਾਸ ਈਵੈਂਟ 'ਚ ਸ਼ਿਰਕਤ ਕੀਤੀ। ਇਸ ਈਵੈਂਟ ਦੌਰਾਨ ਆਲੀਆ ਬਲੈਕ ਆਊਟਫਿੱਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

Punjabi Bollywood Tadka

ਆਲੀਆ ਨੇ ਇੱਥੇ ਮੀਡੀਆ ਨਾਲ ਗੱਲ ਕਰਦੇ ਹੋਏ ਆਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਨੂੰ ਲੈ ਕੇ ਖਾਸ ਗੱਲਬਾਤ ਕੀਤੀ।

Punjabi Bollywood Tadka

ਆਲੀਆ ਇੱਥੇ ਆਪਣੀ ਦੋਸਤ ਨੂੰ ਮਿਲ ਕੇ ਬਹੁਤ ਖੁਸ਼ ਹੋਈ।

Punjabi Bollywood Tadka

ਆਲੀਆ ਨੇ ਕਿਹਾ, ''ਸਾਡੀ ਇਹ ਫਿਲਮ 'ਬ੍ਰਹਮਾਸਤਰ' ਸਿਨੇਮਾ ਨੂੰ ਇਕ ਵੱਖਰਾ ਮੁਕਾਮ 'ਤੇ ਲੈ ਜਾਵੇਗਾ।

Punjabi Bollywood Tadka

ਈਵੈਂਟ ਦੌਰਾਨ ਆਲੀਆ ਭੱਟ ਨੇ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰੇ, ਜੋ ਤਸਵੀਰਾਂ ਰਾਹੀਂ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ।

Punjabi Bollywood Tadka

Punjabi Bollywood Tadka


Tags: Alia BhattEventHot LookAkansha RanjanBrahmastra

Edited By

Chanda Verma

Chanda Verma is News Editor at Jagbani.