FacebookTwitterg+Mail

ਅਫੇਅਰਜ਼ ਦੀਆਂ ਖਬਰਾਂ ਵਿਚਕਾਰ ਆਲੀਆ ਦੇ ਇਸ ਕੀਮਤੀ ਬੈਗ ਨੇ ਖੱਟੀ ਚਰਚਾ

alia bhatt costly bag
06 August, 2018 01:10:58 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਆਲੀਆ ਭੱਟ ਹਾਲ ਹੀ 'ਚ ਬੁਲਗਾਰੀਆ ਤੋਂ ਛੁੱਟੀਆਂ ਮਨਾ ਕੇ ਵਾਪਸ ਆਈ ਹੈ। ਬੀਤੇ ਦਿਨ ਮੁੰਬਈ ਏਅਰਪੋਰਟ 'ਤੇ ਉਹ ਕਾਫੀ ਸਟਾਈਲਿਸ਼ ਅਤੇ ਚੰਗੇ ਮੂਡ 'ਚ ਦਿਖਾਈ ਦਿੱਤੀ।

Punjabi Bollywood Tadka

ਆਲੀਆ ਭੱਟ ਏਅਰਪੋਰਟ 'ਤੇ ਆਲ ਬਲੈਕ ਲੁੱਕ ਨਾਲ ਰੈੱਡ ਬੈਗ ਨਾਲ ਸਪਾਟ ਹੋਈ। ਉਸ ਨੇ ਇਸ ਆਊਟਫਿੱਟ ਨੂੰ ਆਪਣੇ ਲਾਲ ਰੰਗ ਦੇ ਨਾਈਲੋਨ ਬੈਲਟ ਬੈਗ ਨਾਲ ਮੈਚ ਕੀਤਾ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਆਲੀਆ ਦੇ ਪਿੱਛੇ ਅਦਾਕਾਰਾ ਡਿੰਪਲ ਕਪਾੜੀਆ ਵੀ ਲਾਂਗ ਸਫੈਦ ਸ਼ਰੱਗ 'ਚ ਨਜ਼ਰ ਆ ਰਹੀ ਹੈ।

Punjabi Bollywood Tadka

ਦੱਸ ਦੇਈਏ ਕਿ ਆਲੀਆ ਦੇ ਇਸ ਰੈੱਡ ਬੈਗ ਦੀ ਕੀਮਤ 45,000 ਰੁਪਏ ਹੈ। ਇਹ ਬੈਗ ਸਪੈਨਿਸ਼ ਲਗਜ਼ਰੀ ਬ੍ਰਾਂਡ 'Balenciaga' ਦਾ ਹੈ।

Punjabi Bollywood Tadka

ਆਲੀਆ ਦੀਆਂ ਇਹ ਛੁੱਟੀਆਂ ਮੀਡੀਆ 'ਚ ਚਰਚਾ 'ਚ ਰਹੀਆਂ ਕਿਉਂਕਿ ਇਸ ਬ੍ਰੇਕ ਦੌਰਾਨ ਉਸ ਨੂੰ ਰਣਬੀਰ ਕਪੂਰ ਨਾਲ ਮੌਜ-ਮਸਤੀ ਕਰਦੇ ਦੇਖਿਆ ਗਿਆ।

Punjabi Bollywood Tadka

ਆਲੀਆ-ਰਣਬੀਰ ਦਾ ਨਾਂ ਉਸੇ ਸਮੇਂ ਤੋਂ ਡੇਟਿੰਗ ਦੀ ਦੁਨੀਆ 'ਚ ਛਾਇਆ ਹੋਇਆ ਹੈ, ਜਦੋਂ ਤੋਂ ਦੋਹਾਂ ਨੇ ਫਿਲਮ 'ਬ੍ਰਹਮਾਸਤਰ' ਲਈ ਸ਼ੂਟਿੰਗ ਸ਼ੁਰੂ ਕੀਤੀ ਹੈ।

Punjabi Bollywood Tadka


Tags: Alia Bhatt Costly BagRanbir KapoorDimple Kapadia Brahmastra

Edited By

Chanda Verma

Chanda Verma is News Editor at Jagbani.