FacebookTwitterg+Mail

ਸਹੇਲੀ ਦੀ ਵਿਦਾਈ ਨੂੰ ਦੇਖ ਆਲੀਆ ਦੀਆਂ ਅੱਖਾਂ 'ਚ ਆਏ ਹੰਝੂ, ਤਸਵੀਰਾਂ ਵਾਇਰਲ

alia bhatt emotional pictures
23 February, 2019 04:15:26 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰਾ ਆਲੀਆ ਭੱਟ ਆਪਣੀ ਬੈਸਟ ਫ੍ਰੈਂਡ ਦੇ ਵਿਆਹ 'ਚ ਸ਼ਰੀਕ ਹੋਣ ਲਈ ਦਿੱਲੀ ਪਹੁੰਚੀ ਸੀ। ਵਿਆਹ 'ਚ ਉਸ ਨੇ ਆਪਣੇ ਦੋਸਤਾਂ ਨਾਲ ਕਾਫੀ ਇੰਜੁਆਏ ਕੀਤਾ। ਉਸ ਦੀਆਂ ਕਾਫੀ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਫੈਨਜ਼ ਆਲੀਆ ਭੱਟ ਦੇ ਲੁੱਕ ਦੀ ਕਾਫੀ ਤਾਰੀਫ ਕਰ ਰਹੇ ਹਨ। ਹਾਲ ਹੀ 'ਚ ਆਲੀਆ ਦੀਆਂ ਰੋਂਦੇ ਹੋਏ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਇੰਟਰਨੈੱਟ 'ਤੇ ਧਮਾਲ ਮਚਾ ਰਹੀਆਂ ਹਨ।

Punjabi Bollywood Tadka

ਦਰਅਸਲ ਬੈਸਟ ਫ੍ਰੈਂਡ ਦੇਵਿਕਾ ਦੇ ਵਿਆਹ 'ਚ ਆਲੀਆ ਕਾਫੀ ਇਮੋਸ਼ਨਲ ਹੋ ਗਈ। ਉਸ ਦੀਆਂ ਅੱਖਾਂ ਭਰੀਆਂ ਹੋਈਆਂ ਹਨ। ਹੰਝੂ ਸਾਫ ਕਰਦੇ ਹੋਏ ਉਸ ਦੀ ਇਹ ਤਸਵੀਰ ਖੂਬ ਵਾਇਰਲ ਹੋ ਰਹੀ ਹੈ।

Punjabi Bollywood Tadka

ਇਸ ਤੋਂ ਇਲਾਵਾ ਆਲੀਆ ਭੱਟ ਦਾ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਆਲੀਆ ਆਪਣੀ ਦੋਸਤ ਲਈ ਇਕ ਇਮੋਸ਼ਨਲ ਸਪੀਚ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਇਨ੍ਹਾਂ ਤਸਵੀਰਾਂ 'ਚ ਆਲੀਆ ਭੱਟ ਨੇ ਗੂੜੇ ਨੀਲੇ ਰੰਗ ਦੀ ਡਰੈੱਸ ਪਾਈ ਹੈ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ। ਹਾਲਾਂਕਿ ਹੁਣ ਆਲੀਆ ਬੱਟ ਮੁੰਬਈ ਵਾਪਸ ਪਰਤ ਆਈ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Alia Bhatt Devika Advani Bollywood Celebrity News in Punjabi Wedding Festivities Sangeet Ceremony ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.