ਮੁੰਬਈ- ਬਾਲੀਵੁੱਡ ਦੀ ਸਭ ਤੋਂ ਹੌਟ ਅਤੇ ਕਿਊਟ ਅਦਾਕਾਰਾ ਆਲੀਆ ਭੱਟ ਜਦੋਂ ਪੁਲ 'ਚ ਉਤਰੀ ਤਾਂ ਉਨ੍ਹਾਂ ਦੀਆਂ ਇਹ ਤਸਵੀਰਾਂ ਖੂਬ ਵਾਇਰਲ ਹੋਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਆਲੀਆ ਨੇ ਇੰਸਟਾਗ੍ਰਾਮ 'ਤੇ ਵੀ ਪੋਸਟ ਕੀਤਾ ਹੈ। ਇਸ ਨੂੰ ਢੇਰ ਸਾਰੇ ਕੁਮੇਂਟ ਅਤੇ ਸ਼ੇਅਰ ਮਿਲ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ ਕੈਪਸ਼ਨ 'ਚ ਆਲੀਆ ਨੇ ਲਿਖਿਆ ਹੈ,''ਵਾਟਰ ਬੇਬੀ ਫਾਰ ਲਾਈਫ'' ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਪਾਣੀ 'ਚ ਬਹੁਤ ਮਜ਼ਾ ਆਉਂਦਾ ਹੈ। ਆਲੀਆ ਅਕਸਰ ਇੰਸਟਾ 'ਤੇ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।