FacebookTwitterg+Mail

ਆਲੀਆ ਨੂੰ ਗਲੇ ਲਗਾ ਕੇ ਰਣਬੀਰ ਕਪੂਰ ਨੇ ਕੀਤਾ ਨਵੇਂ ਸਾਲ ਦਾ ਸਵਾਗਤ, ਦੇਖੋ ਤਸਵੀਰਾਂ

alia bhatt ranbir kapoor ayan mukerji
03 January, 2020 09:08:13 AM

ਨਵੀਂ ਦਿੱਲੀ(ਬਿਊਰੋ)- ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਜੋੜਿਆਂ ’ਚੋਂ ਇਕ ਰਣਬੀਰ ਕਪੂਰ ਤੇ ਆਲੀਆ ਭੱਟ ਵੀ ਹੈ। ਆਲੀਆ ਤੇ ਰਣਵੀਰ ਅਕਸਰ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਕੋਈ ਪ੍ਰੋਗਰਮ ਹੋਵੇ ਜਾਂ ਤਿਉਹਾਰ, ਰਣਬੀਰ ਤੇ ਆਲੀਆ ਅਕਸਰ ਇਕੱਠੇ ਹੀ ਨਜ਼ਰ ਆਉਂਦੇ ਹਨ। ਆਲੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ਨੂੰ ਦੇਖ ਕੇ ਇਹ ਸਾਫ ਸਮਝ ਆ ਰਿਹਾ ਹੈ ਕਿ ਉਸ ਨੂੰ ਤੇ ਰਣਬੀਰ ਨੇ ਨਿਊ ਈਅਰ ਵੀ ਨਾਲ ਹੀ ਸੈਲੀਬ੍ਰੇਟ ਕੀਤਾ ਹੈ।

 
 
 
 
 
 
 
 
 
 
 
 
 
 

best boys (& good girl) 🌞💜

A post shared by Alia ☀️ (@aliaabhatt) on Jan 1, 2020 at 11:38pm PST


ਆਲੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਨ੍ਹਾਂ ਨਾਲ ਫਿਲਮ ਮੇਕਰ ਆਇਨ ਮੁਖਰਜੀ ਤੇ ਰਣਬੀਰ ਕਪੂਰ ਨਜ਼ਰ ਆ ਰਹੇ ਹਨ।

ਦੱਸ ਦੇਈਏ ਕਿ ਰਣਬੀਰ ਅਤੇ ਆਲੀਆ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। 2019 ਵਿਚ ਦੋਵਾਂ ਦੇ ਵਿਆਹ ਦੀਆਂ ਖਬਰਾਂ ਵੀ ਕਈ ਵਾਰ ਸਾਹਮਣੇ ਆਈਆਂ, ਹਾਲਾਂਕਿ ਹਰ ਵਾਰ ਉਹ ਖਬਰ ਅਫਵਾਹ ਨਿਕਲੀ ਪਰ ਮੰਨਿਆ ਜਾ ਰਿਹਾ ਕਿ ਸਾਲ 2020 ਵਿਚ ਦੋਵੇਂ ਵਿਆਹ ਕਰਵਾ ਸਕਦੇ ਹਨ।


Tags: Alia BhattRanbir KapoorAyan MukerjiInstagram Brahmastra

About The Author

manju bala

manju bala is content editor at Punjab Kesari